22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਡੀ.ਸੀ.ਯੂ. ਮਾਨਸਾ ਵਲੋਂ ਇਕੱਤਰਤਾ

ਅਜੀਤ ਡੈਸਕ 04-01-2026
ਮਾਨਸਾ, 3 ਜਨਵਰੀ (ਸ.ਰਿ.)- ਡੀ.ਸੀ.ਯੂ. ਦੀ ਇਕੱਤਰਤਾ ਇੱਥੇ ਚੇਅਰਮੈਨ ਕੁਲਵੰਤ ਸਿੰਘ ਰਮਦਿੱਤੇਵਾਲਾ ਦੀ ਅਗਵਾਈ 'ਚ ਹੋਈ | ਇਸ ਮੌਕੇ ਸਹਿਕਾਰਤਾ ਲਹਿਰ ਨੂੰ ਪ੍ਰਫੁੱਲਿਤ ਕਰਨ ਲਈ ਗੰਭੀਰ ਵਿਚਾਰਾਂ ਕੀਤੀਆਂ ਗਈਆਂ | ਅਦਾਰੇ ਵਲੋਂ ਨਵੇਂ ਸਾਲ 2026 ਦਾ ਕਲੰਡਰ ਵੀ ਜਾਰੀ ਕੀਤਾ ਗਿਆ | ਸਭਾ ਦੇ ਉਪ ਚੇਅਰਮੈਨ ਸਮਸ਼ੇਰ ਸਿੰਘ, ਹਰਦੇਵ ਸਿੰਘ ਕੋਰਵਾਲਾ ਚੇਅਰਮੈਨ ਕਿਰਤ ਤੇ ਉਸਾਰੀ ਯੂਨੀਅਨ ਮਾਨਸਾ, ਸੇਵਾ ਮੁਕਤ ਸੁਪਰਡੈਂਟ ਨਸੀਬ ਸਿੰਘ, ਸੁਰਜੀਤ ਸਿੰਘ ਮਾਖਾ, ਬੇਅੰਤ ਸਿੰਘ ਬੁਰਜ ਰਾਠੀ, ਵਨੀਤਾ ਰਾਣੀ ਮੈਨੇਜਰ ਕਿਰਤ ਤੇ ਉਸਾਰੀ ਯੂਨੀਅਨ ਮਾਨਸਾ, ਹੇਮ ਰਾਜ ਸ਼ਰਮਾ, ਜਸਪਾਲ ਸਿੰਘ ਆਦਿ ਹਾਜ਼ਰ ਸਨ | ਡੀ.ਸੀ.ਯੂ. ਮੈਨੇਜਰ ਗੁਰਮੀਤ ਸਿੰਘ ਗਾਗੋਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪ੍ਰੈੱਸ ਕਲੱਬ ਸੰਗਤ ਵਲੋਂ ਪੱਤਰਕਾਰਾਂ 'ਤੇ ਪਰਚਾ ਦਰਜ ਕਰਨ ਦੀ ਨਿਖੇਧੀ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।