ਰਜਵਾਹੇ ਦੀ ਪੁਲੀ ਹੇਠ ਗਲੀ ਸੜੀ ਲਾਸ਼ ਦੀ ਹੋਈ ਪਹਿਚਾਣ
ਬਠਿੰਡਾ, 6 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਡਲ ਟਾਊਨ ਫੇਜ਼-1 ਵਿਚ ਰਜਵਾਹੇ ਦੀ ਪੁਲੀ ਹੇਠੋਂ ਮਿਲੀ ਸੜੀ ਹੋਈ ਲਾਸ਼ ਦੀ ਪਛਾਣ ਸਹਾਰਾ ਟੀਮ ਦੇ ਮੈਂਬਰ ਸੰਦੀਪ ਗਿੱਲ ਨੇ ਲਾਸ਼ ਦੀ ਪਹਿਚਾਣ ਕਰਵਾਈ ਬਾਰੇ ਦੱਸਿਆ ਕਿ ਮ੍ਰਿਤਕ ਗੁਰਦਾਸ ਸਿੰਘ ਪੁੱਤਰ ਰਘੁਵੀਰ ਸਿੰਘ (35) ਵਾਸੀ ਮਾਡਲ ਟਾਊਨ ਫੇਜ਼-1 ਦੰਗਾ ਪ੍ਰਭਾਵਿਤ ਕਲੋਨੀ ਦਾ ਰਹਿਣ ਵਾਲਾ ਸੀ।
ਅਜੀਤ ਡੈਸਕ
07-10-2026