01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ’ਚ ਉਮੀਦਵਾਰਾਂ ਦਾ ਐਲਾਨ

ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦਾ ਐਲਾਣ ਕੀਤਾ ਗਿਆ ਹੈ। ਸੀਨੀਅਰ ਵਕੀਲ ਹਰੀ ਚੰਦ ਕੰਬੋਜ਼ ਵਲੋਂ ਸੱਦੀ ਗਈ ਬੈਠਕ ਵਿਚ ਦੱਸਿਆ ਗਿਆ ਹੈ ਕਿ ਪ੍ਰਧਾਨਗੀ ਦੇ ਅਹੁਦੇ ਲਈ ਜਸਦੀਪ ਸਿੰਘ ਕੰਬੋਜ਼, ਉਪ ਪ੍ਰਧਾਨ ਸੰਦੀਪ ਬਜਾਜ, ਸਕੱਤਰ ਲਈ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ (ਗੋਲਡੀ), ਮਹਿਲਾ ਰਾਖਵੇਂ ਅਹੁਦਿਆਂ ਵਿਚ ਉਪ ਪ੍ਰਧਾਨ ਲਈ ਦਮਨਪ੍ਰੀਤ ਕੌਰ, ਜੁਆਇੰਟ ਸਕੱਤਰ ਲਈ ਅਮਨਦੀਪ ਕੌਰ, ਪ੍ਰਭਜੀਤ ਕੌਰ ਅਤੇ ਨੀਲ ਕਮਲ ਐਗਜੇਟਿਕਵ ਲਈ ਐਲਾਨੇ ਗਏ ਹਨ।

ਅਜੀਤ ਡੈਸਕ 01-09-2026
ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦਾ ਐਲਾਣ ਕੀਤਾ ਗਿਆ ਹੈ। ਸੀਨੀਅਰ ਵਕੀਲ ਹਰੀ ਚੰਦ ਕੰਬੋਜ਼ ਵਲੋਂ ਸੱਦੀ ਗਈ ਬੈਠਕ ਵਿਚ ਦੱਸਿਆ ਗਿਆ ਹੈ ਕਿ ਪ੍ਰਧਾਨਗੀ ਦੇ ਅਹੁਦੇ ਲਈ ਜਸਦੀਪ ਸਿੰਘ ਕੰਬੋਜ਼, ਉਪ ਪ੍ਰਧਾਨ ਸੰਦੀਪ ਬਜਾਜ, ਸਕੱਤਰ ਲਈ ਗੁਰਸਿਮਰਨ ਪ੍ਰੀਤ ਸਿੰਘ ਢਿੱਲੋਂ (ਗੋਲਡੀ), ਮਹਿਲਾ ਰਾਖਵੇਂ ਅਹੁਦਿਆਂ ਵਿਚ ਉਪ ਪ੍ਰਧਾਨ ਲਈ ਦਮਨਪ੍ਰੀਤ ਕੌਰ, ਜੁਆਇੰਟ ਸਕੱਤਰ ਲਈ ਅਮਨਦੀਪ ਕੌਰ, ਪ੍ਰਭਜੀਤ ਕੌਰ ਅਤੇ ਨੀਲ ਕਮਲ ਐਗਜੇਟਿਕਵ ਲਈ ਐਲਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਗਰੁੱਪ ਵਿਚ ਉਕਤ ਅਹੁਦਿਆਂ ਲਈ ਇਕ ਇਕ ਉਮੀਦਵਾਰ ਨੇ ਦਾਅਵਾ ਜਤਾਇਆ ਸੀ। ਜਿਸ ਕਰਕੇ ਉਕਤ ਐਲਾਨੇ ਉਮੀਦਵਾਰ 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਆਪਣੀ ਕਿਸਮਤ ਅਜਮਾਉਣਗੇ। ਦੱਸਣਯੋਗ ਹੈ ਕਿ ਫਿਰੋਜ਼ਪੁਰ ਬਾਰ ਵਿਚ ਕੁਲ 698 ਵਕੀਲ ਵੋਟਰ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ।
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਪਹਿਲ ਨਾਲ ਵਧਿਆ ਕੰਟੇਨਰ ਰੇਲ ਆਵਾਜਾਈ ਢੰਡਾਰੀ ਕਲਾਂ ਤੋਂ ਦਾਦਰੀ ਲਈ... ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਯੂਥ ਸਪੋਰਟਸ ਕਲੱਬ ਪੱਧਰੀ ਦੇ ਅਹੁਦੇਦਾਰ ਸੰਤ ਬਾਬਾ ਸ਼ਿੰਦਰ ਸਿੰਘ ਸਭਰਾ ਅਤੇ ਬਾਬਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।