ਫ਼ਿਰੋਜ਼ਪੁਰ ਰੇਲਵੇ ਮੰਡਲ ਵਿਚ ਪਹਿਲੀ ਵਾਰ ਆਰ.ਐੱਫ.ਐਬਲੇਸ਼ਨ ਇਲਾਜ ਦੀ ਸਹੂਲਤ ਅਪਰੇਸ਼ਨ ਰਾਹੀਂ ਗੋਡੇ ਨਾ ਬਦਲਣ ਦੀ ਸੂਰਤ ’ਚ ਆਧੁਨਿਕ ਤਕਨੀਕ ਨਾਲ ਕੀਤਾ ਜਾਂਦਾ ਹੈ ਇਲਾਜ-ਡਾ.ਅਮਿਤ ਸ਼ੇਰਸੀਆ
ਫ਼ਿਰੋਜ਼ਪੁਰ, 26 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਮੰਡਲ ਦੇ ਇਤਿਹਾਸ ’ਚ ਪਹਿਲੀ ਵਾਰ ਗੋਡਿਆਂ ਦੇ ਓਸਟੀਓਆਰਥਰਾਈਟਿਸ ਕਾਰਨ ਹੋਣ ਵਾਲੇ ਗੰਭੀਰ ਦਰਦ ਦੇ ਇਲਾਜ ਲਈ ਰੇਡੀਓਫਰੀਕਵੈਂਸੀ (ਆਰ. ਐੱਫ.)
ਆਧੁਨਿਕ ਤਕਨੀਕ ਰਾਹੀਂ ਇਲਾਜ ਕਰਦੇ ਹੋਏ ਡਾ.ਅਮਿਤ ਸ਼ੇਰਸੀਆ ਅਤੇ ਹੋਰ ਸਟਾਫ਼।
27-08-2026