16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਮਾਜ ਸੇਵੀ ਡਾ. ਹਰਕੀਰਤ ਸਿੰਘ ਬਾਠ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜੀਤ ਡੈਸਕ 08-05-2026
ਮੁੱਦਕੀ, 7 ਮਈ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਦੇ ਵਸਨੀਕ ਅਤੇ ਹਿਊਮਨ ਰਾਈਟਸ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸਮਾਜ ਸੇਵੀ ਡਾ. ਹਰਕੀਰਤ ਸਿੰਘ ਬਾਠ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਜਪਕੀਰਤ ਸਿੰਘ ਬਾਠ (ਆਸਟੇ੍ਰਲੀਆ) ਦੇ ਦਾਦੀ ਅਤੇ ਸਤਵਿੰਦਰ ਕੌਰ ਬਾਠ ਦੇ ਸੱਸ ਅੰਮਿ੍ਤ ਕੌਰ ਬਾਠ (92) ਸੇਵਾ ਮੁਕਤ ਅਧਿਆਪਕ ਦਾ ਅਚਾਨਕ ਦਿਹਾਤ ਹੋ ਗਿਆ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਕੁਲਵੰਤ ਰਾਏ ਕਟਾਰੀਆ , ਗੁਰਮੀਤ ਸਿੰਘ ਨੰਬਰਦਾਰ, ਡਾ. ਸੰਦੀਪ ਗੁਪਤਾ, ਬਲਵਿੰਦਰ ਸਿੰਘ ਖੁਰਮੀ ਜਿਊਲਰਜ਼, ਜਤਿੰਦਰ ਘਾਲੀ, ਸੁਖਵਿੰਦਰ ਸਿੰਘ ਕਾਕਾ ਚੇਅਰਮੈਨ ਜਗਸੀਰ ਸਿੰਘ ਸੀ.ਈ.ਓ, ਮਹਿੰਦਰ ਸਿੱਧੂ, ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐਸ.ਡੀ.ਓ, ਗੁਰਪ੍ਰੀਤ ਸਿੰਘ ਗੋਪਾ ਬਰਾੜ, ਜਗਾ ਸਰਪੰਚ, ਗੁਰਜੀਤ ਕੌਰ ਬਗੜ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਗੁਰਨਾਮ ਸਿੰਘ ਸਰਪੰਚ ਚੰਦੜ, ਬਲਵਿੰਦਰ ਸਿੰਘ ਸਾਬਕਾ ਐਸ .ਸੀ, ਗੁਰਜੰਟ ਸਿੰਘ ਬਾਸੀ ਸਾਬਕਾ ਐਸ.ਸੀ, ਦਵਿੰਦਰ ਕੁਮਾਰ ਪਿੰਕਾ, ਨਿਮਰਤ ਭੁੱਚੋਕਾ, ਅਵਤਾਰ ਸਿੰਘ ਬਿਜਲੀ ਬੋਰਡ, ਲੱਕੀ ਸ਼ਰਮਾ, ਜਗੀਰ ਸਿੰਘ ਐਮ ਸੀ, ਰਵਿੰਦਰ ਕੁਮਾਰ ਰਾਤੂ ਪ੍ਰਧਾਨ ਗਊਸ਼ਾਲਾ ਕਮੇਟੀ, ਜਸਵਿੰਦਰ ਸਿੰਘ ਬੱਬੂ ਭੈਲ, ਰੌਸ਼ਨ ਲਾਲ ਮਨਚੰਦਾ, ਲੱਕੀ ਮਨਚੰਦਾ, ਪਿ੍ੰਸ ਗੁਪਤਾ, ਕੁਲਦੀਪ ਸਿੰਘ ਖੋਸਾ, ਜਗਤਾਰ ਸਿੰਘ ਸੰਧੂ, ਵਰਿੰਦਰ ਸ਼ਰਮਾ, ਸਤਨਾਮ ਸਿੰਘ ਡੇਅਰੀ ਵਾਲੇ, ਡਾ. ਮਨਮੋਹਨ ਸਿੰਘ ਭੁੱਲਰ, ਜਗਜੀਤ ਸਿੰਘ ਭੁੱਲਰ ਮੈਡੀਕਲ, ਸਤੀਸ਼ ਅਗਰਵਾਲ, ਨਿਰਮਲ ਸਿੰਘ ਬਗੜ, ਰਾਜੇਸ਼ ਗੁਪਤਾ, ਪ੍ਰਦੀਪ ਕੁਮਾਰ ਪੱਪੂ ਕੈਨੇਡਾ, ਚਰਨਜੀਤ ਸਿੰਘ ਪ੍ਰਧਾਨ, ਗੁਰਦੀਪ ਸਿੰਘ ਅਤੇ ਬਾਠ ਹਸਪਤਾਲ ਮੁਦਕੀ ਦੀ ਸਮੁੱਚੀ ਟੀਮ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਬਾਠ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮਹੀਨੇਵਾਰ ਮੀਟਿੰਗ ਅਗਲੀ ਖ਼ਬਰ ਅੰਗਹੀਣ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।