ਜਗਦੇਵ ਜਿੰਦਲ ਨੂੰ ਭਾਜਪਾ ਉਮੀਦਵਾਰ ਬਣਾਉਣ ਲਈ ਸਮਰਥਕਾਂ ਨੇ ਚੁੱਕੀ ਆਵਾਜ਼ ਭਾਜਪਾ-ਅਕਾਲੀ ਗੱਠਜੋੜ ਹੋਣ ਦੀ ਸੂਰਤ ਵਿੱਚ ਸੀਟ ਦੀ ਵੰਡ ਬਣੇਗੀ ਦਿਲਚਸਪ ਸਿਆਸੀ ਮੁੱਦਾ
ਧੂਰੀ, 16 ਨਵੰਬਰ (ਸੰਜੇ ਲਹਿਰੀ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਧੂਰੀ ਹਲਕੇ ਦੀ ਸਿਆਸਤ ਹੁਣ ਤੋਂ ਹੀ ਗਰਮਾਉਣ ਲੱਗ ਪਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਧੂਰੀ ਤੋਂ ਮੁੜ ਚੋਣ ਲੜਨ ਦੀ ਤਿਆਰੀ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵਿੱਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਜਗਦੇਵ ਜਿੰਦਲ
17-11-2026