11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪ੍ਰਗਟ ਸਿੰਘ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਏ ਜਾਣ ’ਤੇ ਖੁਸ਼ੀ ਪ੍ਰਗਟ

ਲੌਂਗੋਵਾਲ, 10 ਅਕਤੂਬਰ (ਵਿਨੋਦ, ਖੰਨਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਵਿਚ ਪਿੰਡ ਸ਼ੇਰੋਂ ਦੇ ਕਾਂਗਰਸੀ ਆਗੂਆਂ ਨੇ ਹਲਕਾ ਇੰਚਾਰਜ਼ ਜਸਵਿੰਦਰ ਸਿੰਘ ਧੀਮਾਨ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ। ਇਸ ਮੌਕੇ ਅਮ੍ਰਿਤਪਾਲ ਸਿੰਘ ਅਮਰਾ, ਰਘਵੀਰ ਸਿੰਘ ਰਘੂ, ਸੂਬੇਦਾਰ ਸੁਖਬੀਰ ਸਿੰਘ, ਅੰਗਰੇਜ਼ ਸਿੰਘ ਰੰਧਾਵਾ, ਨੰਬਰਦਾਰ ਅਮਰੀਕ ਸਿੰਘ, ਜਸ ਸ਼ੇਰੋਂ, ਸੁਖਵਿੰਦਰ ਸਿੰਘ, ਸ਼ਿੰਦਰ ਸ਼ਰਮਾ, ਜਗਜੀਤ ਸਿੰਘ ਸੂਬੇਦਾਰ, ਰੂਪ ਸਿੰਘ ਮੈਂਬਰ, ਮਿੱਠਾ ਮੰਡੇਰ ਅਤੇ ਅਮਰੀਕ ਸਿੰਘ ਘੀਲਾ ਹਾਜ਼ਰ ਸਨ।

ਅਜੀਤ ਡੈਸਕ 11-10-2026

ਪਿਛਲੀ ਖ਼ਬਰ ਧੂਰੀ-ਸ਼ੇਰਪੁਰ ਮਾਰਗ ਜਾਮ ਮਾਮਲਾ: ਪ੍ਰਸ਼ਾਸਨ ਦੀ ਅਪੀਲ ਖਾਰਜ, ਧਰਨਾ ਜਾਰੀ ਅਗਲੀ ਖ਼ਬਰ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।