24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਹਲਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ- ਘੁਮਾਣ ਪਿੰਡ ਈਸੜਾ ’ਚ ਮੇਲਾ ਬਾਬਾ ਜੰਡਾਂ ਵਾਲੇ ਨੂੰ ਸਮਰਪਿਤ ਇਕ ਰੋਜ਼ਾ ਕੁਸ਼ਤੀ ਮੁਕਾਬਲੇ ਕਰਵਾਏ

ਧੂਰੀ, 23 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪਿੰਡ ਈਸੜਾ ਵਿਖੇ ਮੇਲਾ ਬਾਬਾ ਜੰਡਾਂ ਵਾਲੇ ਨੂੰ ਸਮਰਪਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ’ਚ ਝੰਡੀ ਦੀ ਕੁਸ਼ਤੀ ਮੁਕਾਬਲੇ ’ਚ ਚੰਦਨ ਖੇੜੀ ਵਲੋਂ ਝੰਡੀ ਦੀ ਕੁਸ਼ਤੀ ਮੁਕਾਬਲਾ ਜੇਤੂ ਕੀਤਾ ਗਿਆ। ਉਨ੍ਹਾਂ ਦਾ ਮੁਕਾਬਲਾ ਵਿੱਕੀ ਬਿਰੜਵਾਲ ਨਾਲ ਹੋਇਆ ।

ਅਜੀਤ ਡੈਸਕ 24-09-2026
ਧੂਰੀ, 23 ਸਤੰਬਰ (ਸੁਖਵੰਤ ਸਿੰਘ ਭੁੱਲਰ) - ਪਿੰਡ ਈਸੜਾ ਵਿਖੇ ਮੇਲਾ ਬਾਬਾ ਜੰਡਾਂ ਵਾਲੇ ਨੂੰ ਸਮਰਪਿਤ ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ’ਚ ਝੰਡੀ ਦੀ ਕੁਸ਼ਤੀ ਮੁਕਾਬਲੇ ’ਚ ਚੰਦਨ ਖੇੜੀ ਵਲੋਂ ਝੰਡੀ ਦੀ ਕੁਸ਼ਤੀ ਮੁਕਾਬਲਾ ਜੇਤੂ ਕੀਤਾ ਗਿਆ। ਉਨ੍ਹਾਂ ਦਾ ਮੁਕਾਬਲਾ ਵਿੱਕੀ ਬਿਰੜਵਾਲ ਨਾਲ ਹੋਇਆ । ਇਸ ਕੁਸ਼ਤੀ ਮੁਕਾਬਲੇ ’ਚ 50 ਜੋਤ ਪਹਿਲਵਾਨਾਂ ਵਲੋਂ ਹਿੱਸਾ ਲਿਆ ਗਿਆ। ਗ੍ਰਾਮ ਪੰਚਾਇਤ ਈਸੜਾ ਵਲੋਂ ਕਰਵਾਏ ਇਸ ਮੁਕਾਬਲੇ ਵਿੱਚ ਪਿੰਡ ਵਾਸੀਆਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ‘ਆਪ’ ਆਗੂ ਜਸਬੀਰ ਸਿੰਘ ਜੱਸੀ ਸੇਖੋਂ ਵਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਮਾਸਟਰ ਗਿਆਨ ਸਿੰਘ ਈਸੜਾ, ਨੰਬਰਦਾਰ ਗੁਰਦੀਪ ਸਿੰਘ ਈਸੜਾ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਯੂਨੀਅਨ 643, ਰਵੀ ਇਦਰ ਸਿੰਘ ਈਸੜਾ ਸੀਨੀਅਰ ਅਕਾਲੀ ਆਗੂ, ਹਮੀਰ ਸਿੰਘ ਪੰਚ ਈਸੜਾ, ਜਗਦੀਪ ਸਿੰਘ ਪੰਚ, ਸੋਨੀ ਪੰਚ ਈਸੜਾ, ਲਖਬੀਰ ਸਿੰਘ ਪੰਚ , ਸੁਰਜੀਤ ਸਿੰਘ, ਅਮਰੀਕ ਸਿੰਘ , ਗੁਰਮੇਲ ਸਿੰਘ, ਤਰਸੇਮ ਸਿੰਘ ਮਾਹੀ ਕੁਮਟੈਂਟਰ ਆਦਿ ਨੇ ਵੀ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਜੈ ਭਗਵਾਨ ਸਹੋਤਾ ਬਾਡੀ ਬਿਲਡਿੰਗ ਮੁਕਾਬਲੇ ’ਚ ਰਿਹਾ ਅੱਵਲ ਅਗਲੀ ਖ਼ਬਰ ਭਾਜਪਾ ਦੀ ਨਸ਼ਿਆਂ ਖ਼ਿਲਾਫ਼ ਯਾਤਰਾ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਚੁੱਕੇ ਸਵਾਲ ਭਾਜਪਾ ਦੀ ਪੰਜਾਬ ਪ੍ਰਤੀ ਮਾੜੀ ਸੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।