ਗੁਰਮਿੰਦਰ ਸਿੰਘ ਗੋਰਾ ਧੂਰੀ ਪਿੰਡ ਵੱਡੇ ਕਾਫ਼ਲੇ ਸਮੇਤ ਭਾਜਪਾ ’ਚ ਸ਼ਾਮਿਲ
ਧੂਰੀ, 23 ਸਤੰਬਰ (ਲਖਵੀਰ ਸਿੰਘ ਧਾਂਦਰਾ) - ਹਲਕਾ ਧੂਰੀ ’ਚ ਭਾਜਪਾ ਨੂੰ ਉਸ ਸਮੇਂ ਮਜ਼ਬੂਤੀ ਮਿਲੀ, ਜਦੋਂ ਗੁਰਮਿੰਦਰ ਸਿੰਘ ਗੋਰਾ ਧੂਰੀ ਪਿੰਡ ਆਪਣੇ ਵੱਡੇ ਕਾਫ਼ਲੇ ਸਮੇਤ ਭਾਜਪਾ ’ਚ ਸ਼ਾਮਿਲ ਹੋਏ । ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣ ਤੀ ’ਚ ਸਾਥੀਆਂ ਨੇ ਵੀ ਭਾਜਪਾ ਦਾ ਪੱਲਾ ਫੜਿਆ ।
ਅਜੀਤ ਡੈਸਕ
24-09-2026