ਹਾਕੀ ਪੰਜਾਬ ਦੇ ਅਹੁਦੇਦਾਰਾਂ ਦੀ ਚੋਣ ’ਚ ਜਸਵਿੰਦਰ ਲਾਲੀ ਬਣੇ ਸੰਯੁਕਤ ਸਕੱਤਰ
ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਹਾਕੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਵੇਂ ਸਪੋਰਟਸ ਐਕਟ ਦੇ ਅਧਾਰਿਤ ਹਾਕੀ ਪੰਜਾਬ ਦੀਆਂ ਚੋਣਾਂ ਨਿਰਵਿਰੋਧ ਸੰਪੰਨ ਹੋ ਗਈਆਂ। ਹਾਕੀ ਇੰਡੀਆ ਵਲੋਂ ਝਾਰਖੰਡ ਦੇ ਸਾਬਕਾ ਆਈ.
ਜਾਣਕਾਰੀ ਦਿੰਦੇ ਹੋਏ ਅਹੁਦੇਦਾਰ ਅਤੇ ਚੋਣ ਅਫਸਰ। ਤਸਵੀਰ – ਮੁਕੇਸ਼ ਕੁਮਾਰ
15-09-2026