ਉਰਦੂ ਦੇ ਨਾਮਵਰ ਸਾਹਿਤਕਾਰ ਮੁਹੰਮਦ ਅਯੂਬ ਖ਼ਾਨ ਸਟੇਟ ਐਵਾਰਡ ਨਾਲ ਸਨਮਾਨਿਤ
ਮਲੇਰਕੋਟਲਾ, 17 ਅਗਸਤ (ਮੁਹੰਮਦ ਹਨੀਫ਼ ਥਿੰਦ)- ਅਨੇਕਾਂ ਹੀ ਐਵਾਰਡ ਹਾਸਿਲ ਜ਼ਿਲ੍ਹਾ ਮਲੇਰਕੋਟਲਾ ਦੇ ਜੰਮਪਲ ਉਰਦੂ ਦੇ ਨਾਮਵਰ ਆਲੋਚਕ, ਸ਼ਾਇਰ ਅਤੇ ਸਾਹਿਤਕਾਰ ਡਾ. ਅੱਯੂਬ ਖ਼ਾਨ ਨੂੰ ਮੁੱਖ ਮੰਤਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਅਜੀਤ ਡੈਸਕ
18-08-2026