29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕਿਸਾਨਾਂ ਵਲੋਂ ਐਸ.ਡੀ.ਓ. ਦਫ਼ਤਰ ਵਿਖੇ ਧਰਨਾ <br/>

ਅਜੀਤ ਡੈਸਕ 07-05-2026
ਲੌਂਗੋਵਾਲ, 6 ਮਈ (ਵਿਨੋਦ, ਖੰਨਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਇਕ ਕਿਸਾਨ ਵੱਲੋਂ ਟਰਾਂਸਫ਼ਾਰਮਰ ਤਬਦੀਲ ਕਰਨ ਦੇ ਮਾਮਲੇ 'ਚ ਬਿਜਲੀ ਅਧਿਕਾਰੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਰੋਸ ਵਜੋਂ ਐਸ.ਡੀ.ਓ. ਦਫ਼ਤਰ ਲੌਂਗੋਵਾਲ ਵਿਖੇ ਧਰਨਾ ਦਿੱਤਾ ਗਿਆ | ਇਹ ਧਰਨਾ ਸੰਗਰੂਰ ਬਲਾਕ ਕਮੇਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਦਿੱਤਾ ਗਿਆ ਹੈ, ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਸੁਖਦੇਵ ਸਿੰਘ ਲੌਂਗੋਵਾਲ, ਅਮਰ ਸਿੰਘ ਲੌਂਗੋਵਾਲ, ਕਰਮਜੀਤ ਕੌਰ ਭਿੰਡਰਾਂ, ਦਰਬਾਰਾ ਸਿੰਘ ਲੋਹਾਖੇੜਾ, ਬਲਜਿੰਦਰ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਮੰਡੇਰ, ਗੋਵਿੰਦਰ ਸਿੰਘ ਮੰਗਵਾਲ ਅਤੇ ਬਲਦੇਵ ਸਿੰਘ ਮੰਗਵਾਲ ਨੇ ਕਿਹਾ ਕਿ ਪਿੰਡ ਮੰਡੇਰ ਖ਼ੁਰਦ ਦੇ ਕਿਸਾਨ ਸੁਰਜੀਤ ਸਿੰਘ ਦਾ ਕੁੱਝ ਸਮਾਂ ਪਹਿਲਾਂ ਬੋਰ ਖੜ ਗਿਆ ਸੀ ਤਾਂ ਉਸ ਨੇ ਬਿਜਲੀ ਬੋਰਡ ਦੇ ਨਿਯਮਾਂ ਮੁਤਾਬਕ ਕੁੱਝ ਦੂਰੀ 'ਤੇ ਆਪਣਾ ਕਨੈੱਕਸ਼ਨ ਟਰਾਂਸਫਾਰਮਰ ਆਪਣੇ ਖਰਚੇ 'ਤੇ ਆਪ ਤਬਦੀਲ ਕਰ ਲਿਆ |

ਪਿਛਲੀ ਖ਼ਬਰ ਮਲੇਰਕੋਟਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਖੇਤਾਂ 'ਚ ਨਿਕਲੇ <br/> ਅਗਲੀ ਖ਼ਬਰ ਦਿਨੇ ਪੁਲਿਸ ਵਲੋਂ ਮਾੜੇ ਅਨਸਰਾਂ ਵਿਰੁੱਧ ਸਰਚ ਆਪੇ੍ਰਸ਼ਨ ਮਾਰਚ ਤੇ ਰਾਤ ਨੂੰ ਚੋਰਾਂ ਵੱਲੋਂ ਬੇਖ਼ੌਫ਼ ਅੱਧੀ ਦਰਜਨ ਘਰਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।