21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸ਼ਹਿਣਾ ਪੁਲਿਸ ਨੇ ਨਸ਼ਾ ਕਰਦੇ ਨੌਜਵਾਨ ਨੂੰ ਕੀਤਾ ਕਾਬੂ

ਅਜੀਤ ਡੈਸਕ 04-01-2026
ਸ਼ਹਿਣਾ, 3 ਜਨਵਰੀ (ਸੁਰੇਸ਼ ਗੋਗੀ)-ਥਾਣਾ ਸ਼ਹਿਣਾ ਦੀ ਪੁਲਿਸ ਵਲੋਂ ਨਸ਼ਾ ਕਰਦੇ ਨੌਜਵਾਨ ਨੂੰ ਕਾਬੂ ਕੀਤਾ ਹੈ | ਥਾਣਾ ਸ਼ਹਿਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਇਤਲਾਹ 'ਤੇ ਸੁਖਚੈਨ ਸਿੰਘ ਉਰਫ਼ ਗਿੱਲ ਪੁੱਤਰ ਜਗਰੀਰ ਸਿੰਘ ਵਾਸੀ ਮੌੜ ਪਟਿਆਲਾ ਜੋ ਕਿ ਨਸ਼ੀਲੇ ਪਾਊਡਰ ਦਾ ਨਸ਼ਾ ਕਰਨ ਦੀ ਤਾਕ ਵਿਚ ਸ਼ਹਿਣਾ ਦੇ ਇਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਕੱਚੀ ਪਹੀ ਵਿਚ ਬੈਠਾ ਸੀ | ਪੁਲਿਸ ਨੇ ਉਸ ਨੂੰ ਇੰਕ ਪੰਨੀ ਸਿਲਵਰ, ਇਕ ਲਾਈਟਰ ਅੱਗ ਲਾਉਣ ਲਈ ਅਤੇ ਦਸ ਰੁਪਏ ਕਰੰਸੀ ਦਾ ਨੋਟ ਜਿਸ ਨੂੰ ਸੇਕ ਲੱਗਿਆ ਹੋਇਆ ਸੀ, ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਮੈਡਮ ਰੇਨੂ ਪਰੋਚਾ ਨੇ ਥਾਣਾ ਮੁਖੀ ਸ਼ਹਿਣਾ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਗ੍ਰਾਮ ਪੰਚਾਇਤ ਝੂੰਦਾਂ ਵਲੋਂ ਮਨਰੇਗਾ ਸੋਧ ਕਾਨੂੰਨ ਦੇ ਖ਼ਿਲਾਫ਼ ਮਤਾ ਪਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।