13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੁਫ਼ਤ ਲਿਵਰ ਫੰਕਸ਼ਨ ਟੈੱਸਟ ਦਾ ਕੈਂਪ ਲਗਾਇਆ

ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)-ਮੋਗਾ ਦੇ ਨਿਊ ਟਾਊਨ ਵਿਚ ਸੂਦ ਕਲੀਨਿਕ ਗਲੀ ਨੰਬਰ ਤਿੰਨ ਵਿਖੇ ਡਾ. ਨਵੀਨ ਸੂਦ ਦੀ ਅਗਵਾਈ ਹੇਠ ਮਾਈਕਰੋ ਲੈਬਜ਼ ਲਿਮਟਿਡ ਦੇ ਸਹਿਯੋਗ ਨਾਲ ਮੁਫ਼ਤ ਲਿਵਰ ਫੰਕਸ਼ਨ ਟੈੱਸਟ (ਐਲ.

ਅਜੀਤ ਡੈਸਕ 12-10-2026
ਮੋਗਾ, 11 ਅਕਤੂਬਰ (ਅਸ਼ੋਕ ਬਾਂਸਲ)-ਮੋਗਾ ਦੇ ਨਿਊ ਟਾਊਨ ਵਿਚ ਸੂਦ ਕਲੀਨਿਕ ਗਲੀ ਨੰਬਰ ਤਿੰਨ ਵਿਖੇ ਡਾ. ਨਵੀਨ ਸੂਦ ਦੀ ਅਗਵਾਈ ਹੇਠ ਮਾਈਕਰੋ ਲੈਬਜ਼ ਲਿਮਟਿਡ ਦੇ ਸਹਿਯੋਗ ਨਾਲ ਮੁਫ਼ਤ ਲਿਵਰ ਫੰਕਸ਼ਨ ਟੈੱਸਟ (ਐਲ. ਐਫ.ਟੀ.) ਕੈਂਪ ਲਗਾਇਆ ਗਿਆ। ਕੈਂਪ ਵਿਚ ਲਗਭਗ 55 ਮਰੀਜ਼ਾਂ ਦੇ ਮੁਫ਼ਤ ਲਿਵਰ ਫੰਕਸ਼ਨ ਟੈੱਸਟ ਕੀਤੇ ਗਏ । ਇਸ ਮੌਕੇ ਡਾ. ਨਵੀਨ ਸੂਦ ਨੇ ਕਿਹਾ ਕਿ ਨਿਯਮਤ ਸਿਹਤ ਜਾਂਚ ਕਈ ਬਿਮਾਰੀਆਂ ਦੀ ਜਲਦੀ ਪਛਾਣ ਕਰਨ ਵਿਚ ਮਦਦ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਡਾਕਟਰੀ ਸਲਾਹ ਅਨੁਸਾਰ ਜ਼ਰੂਰੀ ਟੈੱਸਟ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਮਾਈਕਰੋ ਲੈਬਜ਼ ਲਿਮਟਿਡ ਦੀ ਟੀਮ ਦੇ ਸਈਅਦ ਇਕਬਾਲ ਅਹਿਮਦ, ਸੰਦੀਪ ਚਾਨਣਾ, ਰਾਜੇਸ਼ ਕੁਮਾਰ ਤੇ ਮੈਡੀਕਲ ਪ੍ਰਤੀਨਿਧੀ ਕਰਨ ਸਵੈਨ ਮੌਜੂਦ ਸਨ। ਇਸ ਮੌਕੇ ਡਾ. ਨਵੀਨ ਸੂਦ ਨੇ ਮਾਈਕਰੋ ਲੈਬਜ਼ ਲਿਮਟਿਡ ਦੀ ਟੀਮ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪ੍ਰਵਾਸੀ ਲੇਖਕ ਜਸਵਿੰਦਰ ਰੱਤੀਆਂ ਦੀ ਪੁਸਤਕ ‘’ਲੱਕੜ ਦੇ ਸਿਰ’’ ਲੋਕ ਅਰਪਣ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਗਾਲਿਬ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।