30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਰੋਟੇਰੀਅਨ ਨੀਰਜ ਅਗਰਵਾਲ ਨੂੰ ਸਦਮਾ, ਮਾਤਾ ਕਮਲੇਸ਼ ਰਾਣੀ ਦਾ ਦਿਹਾਂਤ, ਸਸਕਾਰ ਅੱਜ

ਮੋਗਾ, 29 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੇ ਮੈਂਬਰ ਰੋਟੇਰੀਅਨ ਨੀਰਜ ਅਗਰਵਾਲ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਸਦੀਵੀ ਵਿਛੋੜਾ ਦੇ ਗਏ। ਪਰਿਵਾਰਕ ਮੈਂਬਰਾਂ ਨਾਲ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰੋਟੇਰੀਅਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ, ਮੋਹਿਤ ਸਿੰਗਲਾ, ਪ੍ਰਵੇਸ਼ ਗੋਇਲ, ਸੰਦੀਪ ਗਰਗ, ਰਾਜੀਵ ਸਿੰਗਲਾ, ਨਰਿੰਦਰ ਅਰੋੜਾ, ਪ੍ਰੇਮ ਜਿੰਦਲ, ਸੰਜੀਵ ਗੁਪਤਾ, ਤਰਸੇਮ ਲਾਲ, ਰਾਜੇਸ਼ ਗੁਪਤਾ, ਕੇਵਲ ਬਾਂਸਲ, ਜਸਪਾਲ ਸਿੰਘ, ਗੌਰਵ ਮਿੱਤਲ, ਹਰਪ੍ਰੀਤ ਹੈਰੀ, ਰਾਕੇਸ਼ ਧਮੀਜਾ, ਵਿਨੀਤ ਗੁਪਤਾ, ਰਾਕੇਸ਼ ਜਿੰਦਲ, ਵਿਜਯੰਤ ਗੁਪਤਾ, ਪ੍ਰਦੀਪ ਜਿੰਦਲ, ਰੋਹਿਤ ਬਾਂਸਲ, ਸੁਸ਼ੀਲ ਗਰਗ ਸਮੇਤ ਕਲੱਬ ਦੇ ਮੈਂਬਰਾਂ ਨੇ ਦੁੱਖ ਸਾਝਾ ਕੀਤਾ।

ਸਵ: ਮਾਤਾ ਕਮਲੇਸ਼ ਰਾਣੀ 30-08-2026
ਮੋਗਾ, 29 ਅਗਸਤ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਦੇ ਮੈਂਬਰ ਰੋਟੇਰੀਅਨ ਨੀਰਜ ਅਗਰਵਾਲ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਕਮਲੇਸ਼ ਰਾਣੀ ਸਦੀਵੀ ਵਿਛੋੜਾ ਦੇ ਗਏ। ਪਰਿਵਾਰਕ ਮੈਂਬਰਾਂ ਨਾਲ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰੋਟੇਰੀਅਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਵਿਨੋਦ ਗਰਗ, ਮੋਹਿਤ ਸਿੰਗਲਾ, ਪ੍ਰਵੇਸ਼ ਗੋਇਲ, ਸੰਦੀਪ ਗਰਗ, ਰਾਜੀਵ ਸਿੰਗਲਾ, ਨਰਿੰਦਰ ਅਰੋੜਾ, ਪ੍ਰੇਮ ਜਿੰਦਲ, ਸੰਜੀਵ ਗੁਪਤਾ, ਤਰਸੇਮ ਲਾਲ, ਰਾਜੇਸ਼ ਗੁਪਤਾ, ਕੇਵਲ ਬਾਂਸਲ, ਜਸਪਾਲ ਸਿੰਘ, ਗੌਰਵ ਮਿੱਤਲ, ਹਰਪ੍ਰੀਤ ਹੈਰੀ, ਰਾਕੇਸ਼ ਧਮੀਜਾ, ਵਿਨੀਤ ਗੁਪਤਾ, ਰਾਕੇਸ਼ ਜਿੰਦਲ, ਵਿਜਯੰਤ ਗੁਪਤਾ, ਪ੍ਰਦੀਪ ਜਿੰਦਲ, ਰੋਹਿਤ ਬਾਂਸਲ, ਸੁਸ਼ੀਲ ਗਰਗ ਸਮੇਤ ਕਲੱਬ ਦੇ ਮੈਂਬਰਾਂ ਨੇ ਦੁੱਖ ਸਾਝਾ ਕੀਤਾ।ਨੀਰਜ ਅਗਰਵਾਲ ਨੇ ਦੱਸਿਆ ਕਿ ਮਾਤਾ ਕਮਲੇਸ਼ ਰਾਣੀ ਦਾ ਅੰਤਿਮ ਸੰਸਕਾਰ 30 ਅਗਸਤ ਨੂੰ ਸਵੇਰੇ 9 ਵਜੇ ਗਾਂਧੀ ਰੋਡ ਸਥਿਤ ਸਵਰਗ ਆਸ਼ਰਮ ਵਿਖੇ ਹੋਵੇਗਾ।
ਪਿਛਲੀ ਖ਼ਬਰ ਡੀ.ਐਮ. ਕਾਲਜ ਦੀ ਸੌ ਸਾਲਾ ਸ਼ਤਾਬਦੀ ਮਨਾਉਣ ਲਈ ਸੁਹਿਰਦ ਲੋਕ ਅੱਗੇ ਆਉਣ-ਪਰਮਪਾਲ ਸਿੰਘ ਤਖ਼ਤੂਪੁਰਾ ਡੀ.ਐਮ. ਕਾਲਜ ਤੇ ਹੋਰ... ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਗੇਟ ਮੂਹਰੇ ਮੁੱਖ ਮੰਤਰੀ ਪੰਜਾਬ ਦੇ ਹੰਕਾਰੀ ਰਵੱਈਏ ਦੇ ਵਿਰੋਧ ’ਚ ਧਮਕੀ ਭਰੀ ਟਵੀਟ ਦੀਆਂ ਕਾਪੀਆਂ ਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।