18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਦੋਂ ਸੰਗਰਾਂਦ ’ਤੇ ਗਊਸ਼ਾਲਾ ਵਿਚ ਕਰਵਾਇਆ ਹਵਨ ਯੱਗ

ਮੋਗਾ, 17 ਅਗਸਤ (ਅਸ਼ੋਕ ਬਾਂਸਲ)-ਅੱਜ ਭਾਦੋਂ ਸੰਗਰਾਂਦ ‘ਤੇ ਗੋਪਾਲ ਗਊਸ਼ਾਲਾ ਵਿਚ ਹਵਨ ਯੱਗ ਕਰਵਾਇਆ ਗਿਆ। ਅੱਜ ਦੇ ਮੁੱਖ ਜਜਮਾਨ ਗਊਸ਼ਾਲਾ ਦੇ ਪ੍ਰਧਾਨ ਰਵਿੰਦਰ ਗੋਇਲ ਸਨ।

ਅਜੀਤ ਡੈਸਕ 18-08-2026
ਮੋਗਾ, 17 ਅਗਸਤ (ਅਸ਼ੋਕ ਬਾਂਸਲ)-ਅੱਜ ਭਾਦੋਂ ਸੰਗਰਾਂਦ ‘ਤੇ ਗੋਪਾਲ ਗਊਸ਼ਾਲਾ ਵਿਚ ਹਵਨ ਯੱਗ ਕਰਵਾਇਆ ਗਿਆ। ਅੱਜ ਦੇ ਮੁੱਖ ਜਜਮਾਨ ਗਊਸ਼ਾਲਾ ਦੇ ਪ੍ਰਧਾਨ ਰਵਿੰਦਰ ਗੋਇਲ ਸਨ। ਪੰਡਤ ਪਵਨ ਕੁਮਾਰ ਕੌਸ਼ਿਕ ਨੇ ਮੰਤਰ ਉਚਾਰਨ ਕਰ ਕੇ ਅਹੂਤੀਆਂ ਪਵਾਈਆਂ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਮੌਕੇ ਐਸ.ਕੇ. ਬਾਂਸਲ ਤੇ ਸੁਮਨ ਗੋਇਲ ਵੀ ਹਾਜ਼ਰ ਸਨ। ਰਵਿੰਦਰ ਗੋਇਲ ਨੇ ਦੱਸਿਆ ਕਿ ਅਗਲੇ ਮਹੀਨੇ ਨਵੀਂ ਯੱਗਸ਼ਾਲਾ ਤਿਆਰ ਹੋ ਜਾਵੇਗੀ ਤੇ ਹਵਨ ਯੱਗ ਨਵੀਂ ਯੱਗਸ਼ਾਲਾ ਵਿਚ ਹੀ ਹੋਇਆ ਕਰਨਗੇ।
ਪਿਛਲੀ ਖ਼ਬਰ ਅਗਰਵਾਲ ਵੈੱਲਫੇਅਰ ਸਮਾਜ ਸਭਾ ਵਲੋਂ ਨਵੀਨ ਸਿੰਗਲਾ ਦਾ ਸਨਮਾਨ ਅਗਲੀ ਖ਼ਬਰ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।