ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਕੇਂਦਰੀ ਏਸੰਜੀ ਜਾਂਚ ਕਰੇ-ਭਾਰਤੀ ਪੱਤੋ
ਨਿਹਾਲ ਸਿੰਘ ਵਾਲਾ, 14 ਅਗਸਤ (ਸੁਖਦੇਵ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਪਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਹੋਇਆ ਹਮਲਾ ਬਹੁਤ ਹੀ ਮੰਦਭਾਗਾ ਤੇ ਸੋਝੀ ਸਮਝੀ ਸਾਜ਼ਿਸ਼ ਹੈ ਅਤੇ ਇਸ ਹਮਲੇ ਦੀ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਸਖਤ ਸ਼ਬਦਾਂ ’ਚ ਨਿੰਦਿਆ ਕਰਦੀ ਹੈ| ਇਸ ਘਟਨਾ ਸਬੰਧੀ ਭਗਵਾਨ ਪਰਸ਼ੂ ਰਾਮ ਸਭਾ ਬ੍ਰਾਹਮਣ ਪੰਜਾਬ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਦੀ ਅਗਵਾਈ ਹੇਠ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਦੀ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸਭਾ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਦੀ ਕੇਂਦਰ ਸਰਕਾਰ ਦੀ ਕੇਂਦਰੀ ਏਜੰਸੀ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ| ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਗੁਰੂ ਘਰ ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ, ਅਮਨ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੰਦੇਸ਼ ਦਿੰਦੇ ਹਨ| ਉਨ੍ਹਾਂ ਮੰਗ ਕੀਤੀ ਗੁਰੂ ਘਰਾਂ ਅੰਦਰ ਅਮਨ ਸ਼ਾਂਤੀ, ਪਵਿੱਤਰਤਾ ਅਤੇ ਮਰਿਯਾਦਾ ਨੂੰ ਕਾਇਮ ਰੱਖਣ ਲਈ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ| ਇਸ ਮੌਕੇ ਜਸਪਤ ਰਾਏ ਸ਼ਰਮਾ, ਅਵਤਾਰ ਚੰਦ, ਰਾਮ ਕ੍ਰਿਸ਼ਨ, ਵਿਜੇ ਕੁਮਾਰ ਜੋਸ਼ੀ, ਜੀਵਨ ਤਿਵਾੜੀ, ਅਮਰਜੀਤ ਬਿੱਲੂ, ਸੇਵਕ ਕੁਮਾਰ, ਪਰਮਜੀਤ, ਕੌਸ਼ਲ ਕੁਮਾਰ, ਬਲਜੀਤ ਕੁਮਾਰ, ਜੀਵਨ ਪੱਤੋ, ਫਤਿਹ ਚੰਦ, ਤੁਸ਼ਾਰ ਭਾਰਤੀ, ਜਗਦੀਸ਼ ਨੰਗਲ, ਪ੍ਰਵੀਨ ਕੁਮਾਰ, ਜਤਿਨ ਸ਼ਰਮਾ, ਸਨੀ ਸ਼ਰਮਾ, ਛਟਦਮਣ ਭਾਗ, ਸਰਪੰਚ ਕੁਲਦੀਪ ਸਿੰਘ ਮਧੇਕੇ, ਕਰਨ ਕੁਮਾਰ, ਹਰਜੀਤ ਕੁਮਾਰ, ਇੰਦਰਜੀਤ ਸਿੰਘ, ਨਿਤਿਨ ਕੁਮਾਰ, ਗੁਰਸ਼ਰਨਦੀਪ, ਸੁਖਵਿੰਦਰ, ਕੇਵਲ ਕ੍ਰਿਸ਼ਨ, ਦਇਆਨੰਦ, ਪ੍ਰਸ਼ੋਤਮ ਲਾਲ, ਅਸ਼ੋਕ ਕੁਮਾਰ, ਰਾਮ ਸ਼ਰਨ, ਮਨੋਹਰ ਲਾਲ, ਆਦਿ ਹਾਜ਼ਰ ਸਨ|
ਫ
ਫੁੱਟਬਾਲ ਮੁਕਾਬਲਿਆਂ ‘ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਲੈ ਰਹੀਆਂ ਭਾਗ
15-08-2026