ਹੇਮਕੁੰਟ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ‘‘ਹਰ ਘਰ ਤਿਰੰਗਾ’’ ਤਹਿਤ ਚਲਾਈ ਮੁਹਿੰਮ
ਬਾਘਾ ਪੁਰਾਣਾ, 14 ਅਗਸਤ (ਟਿੰਕੂ ਕਾਠਪਾਲ)-ਸਾਵਣ ਮਹੀਨੇ ਦੇ ਪਵਿੱਤਰ ਨਵਰਾਤਰਿਆਂ ਅਤੇ ਮਾਤਾ ਚਿੰਤਪੁਰਨੀ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਸੰਦੀਪ ਗਰਗ, ਰਣਦੀਪ ਗਰਗ, ਪੰਕਜ ਗਰਗ, ਵਨੀਤ ਗਰਗ, ਅਚੱਲ ਗਰਗ ਅਤੇ ਲਲਿਤ ਗਰਗ ਗਰਗ ਪਰਿਵਾਰ ਵਲੋਂ ਰੀਬਨ ਕੱਟ ਕੇ ਕੀਤੀ ਗਈ ਕੀਤੀ ਗਈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਵਿਜੇ ਸ਼ਰਮਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਰਜਿੰਦਰ ਗੋਇਲ, ਸੰਦੀਪ ਗੋਇਲ ਅਤੇ ਵਿਮਲ ਗੋਇਲ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਚਿੰਤਪੁਰਨੀ ਜੀ ਮੇਲੇ ਅਤੇ ਧਾਰਮਿਕ ਅਸਥਾਨਾਂ ਤੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਵਾਸਤੇ ਲੰਗਰ ਵਰਤਾਉਣ ਦੀ ਸ਼ੁਰੂਆਤ ਅਤੇ ਕੀਤੀ ਗਈ ਹੈ ਕੀਤੀ ਗਈ।
ਕ
ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨੂੰ ਸਨਮਾਨਿਤ ਕਰਦੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਤੇ ਸਟਾਫ਼ ਮੈਂਬਰ। ਅਜੀਤ ਤਸਵੀਰ
15-08-2026
ਬਾਘਾ ਪੁਰਾਣਾ, 14 ਅਗਸਤ (ਟਿੰਕੂ ਕਾਠਪਾਲ)-ਸਾਵਣ ਮਹੀਨੇ ਦੇ ਪਵਿੱਤਰ ਨਵਰਾਤਰਿਆਂ ਅਤੇ ਮਾਤਾ ਚਿੰਤਪੁਰਨੀ ਵੇਲੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਲੰਗਰ ਦੀ ਸ਼ੁਰੂਆਤ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਸੰਦੀਪ ਗਰਗ, ਰਣਦੀਪ ਗਰਗ, ਪੰਕਜ ਗਰਗ, ਵਨੀਤ ਗਰਗ, ਅਚੱਲ ਗਰਗ ਅਤੇ ਲਲਿਤ ਗਰਗ ਗਰਗ ਪਰਿਵਾਰ ਵਲੋਂ ਰੀਬਨ ਕੱਟ ਕੇ ਕੀਤੀ ਗਈ ਕੀਤੀ ਗਈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਗਰਗ, ਪ੍ਰਧਾਨ ਕ੍ਰਿਸ਼ਨ ਗਰਗ, ਵਿਜੇ ਸ਼ਰਮਾ, ਚੇਅਰਮੈਨ ਅਸ਼ਵਨੀ ਸ਼ਰਮਾ, ਚੇਅਰਮੈਨ ਰੌਸ਼ਨ ਲਾਲ ਰੋਸ਼ੀ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਰਜਿੰਦਰ ਗੋਇਲ, ਸੰਦੀਪ ਗੋਇਲ ਅਤੇ ਵਿਮਲ ਗੋਇਲ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਚਿੰਤਪੁਰਨੀ ਜੀ ਮੇਲੇ ਅਤੇ ਧਾਰਮਿਕ ਅਸਥਾਨਾਂ ਤੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਵਾਸਤੇ ਲੰਗਰ ਵਰਤਾਉਣ ਦੀ ਸ਼ੁਰੂਆਤ ਅਤੇ ਕੀਤੀ ਗਈ ਹੈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਚਿੰਤਪੁਰਨੀ ਜੀ ਦੀ ਝੰਡਾ ਲੈ ਕੇ ਜਾਣ ਤੋਂ ਪਹਿਲਾਂ ਅੱਜ ਬਾਘਾ ਪੁਰਾਣਾ ਸ਼ਹਿਰ ਦੀ ਪਰਿਕਰਮਾ ਲਈ ਵਿਧੀ ਵਿਧਾਨ ਪੂਜਾ ਪਾਠ ਨਾਲ ਝੰਡਾ ਯਾਤਰਾ ਸ਼੍ਰੀ ਸ਼ਿਵ ਮੰਦਰ ਮੋਗਾ ਰੋਡ ਤੋਂ ਸ਼ੁਰੂ ਹੋ ਕੇ ਅਤੇ ਵਾਪਸ ਸ਼੍ਰੀ ਸ਼ਿਵ ਮੰਦਰ ਵਿਖੇ ਆ ਕੇ ਸਮਾਪਤ ਹੋਵੇਗੀ ਅਤੇ ਚਿੰਤਪੁਰਨੀ ਧਾਮ ਹਿਮਾਚਲ ਪ੍ਰਦੇਸ਼ ਚੜ੍ਹਾਉਣ ਲਈ 13 ਅਗਸਤ ਵੀਰਵਾਰ ਨੂੰ ਲੈ ਕੇ ਜਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ 11 ਅਗਸਤ (ਮੰਗਲਵਾਰ) ਨੂੰ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮੰਦਰ ਵਿਖੇ ਮਨਾਇਆ ਜਾਵੇਗਾ। ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹੋਏ ਭਗਵਾਨ ਸ਼ਿਵ ਸ਼ੰਕਰ ਦੇ ਸਰੂਪ ਸ਼ਿਵ ਲਿੰਗ ਦੀ ਚਾਰ ਪਹਿਰ ਦੀ ਪੂਜਾ ਆਰਤੀ ਕੀਤੀ ਜਾਵੇਗੀ ਅਤੇ ਸ਼ਿਵਰਾਤਰੀ ਨੂੰ ਮੁੱਖ ਰੱਖਦਿਆਂ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਕਈ ਕਿਸਮ ਦੇ ਲੰਗਰ ਲਗਾਏ ਜਾਣਗੇ। ਇਸ ਸ਼ੁੱਭ ਅਵਸਰ ‘ਤੇ ਜਥੇਦਾਰ ਤੀਰਥ ਸਿੰਘ ਮਾਹਲਾ, ਪ੍ਰਧਾਨ ਕੇਵਲ ਕ੍ਰਿਸ਼ਨ ਗਰਗ, ਪ੍ਰਧਾਨ ਮਨੀਸ਼ ਗਰਗ ਟੀਨੀ, ਯਾਦਵਿੰਦਰ ਬੰਸਲ (ਏ.ਆਰ. ਕੰਸਟਰੱਕਸ਼ਨ), ਸੁਖਦਰਸ਼ਨ ਸਿੰਗਲਾ, ਪ੍ਰਧਾਨ ਪਵਨ ਢੰਡ, ਵਿਜੇ ਜਿੰਦਲ ਬੰਟੀ, ਰਾਜੀਵ ਮਿੱਤਲ, ਪ੍ਰਦੀਪ ਤਲਵਾੜ, ਪ੍ਰਧਾਨ ਰਮਨ ਮਿੱਤਲ ਰਿੰਪੀ, ਪ੍ਰਧਾਨ ਵਿਜੇ ਬਾਂਸਲ, ਪ੍ਰਧਾਨ ਪਵਨ ਗੋਇਲ, ਪ੍ਰਧਾਨ ਦੀਪਕ ਤਲਵਾੜ, ਕੇਵਲ ਕ੍ਰਿਸ਼ਨ ਬੰਸਲ, ਪ੍ਰਧਾਨ ਅਰੁਣ ਬਾਂਸਲ (ਡੀ.ਐਮ. ਵਾਲੇ), ਪ੍ਰਧਾਨ ਮਨਦੀਪ ਕੱਕੜ, ਰਕੇਸ਼ ਕੁਮਾਰ ਸ਼ੰਕਾ, ਯਸ਼ਪਾਲ (ਸ਼ਕਤੀ ਵਾਲੇ), ਸੰਜੀਵ ਕੁਮਾਰ ਸ਼ੰਕਾ, ਰਾਮ ਗਰਗ, ਦੀਕਸ਼ਤ ਗਰਗ, ਵਿੱਕੀ ਅਗਰਵਾਲ, ਜਥੇਦਾਰ ਰਕੇਸ਼ ਤੋਤਾ, ਪ੍ਰਧਾਨ ਰਾਜ ਕੁਮਾਰ ਗਰਗ, ਯੋ ਗੇਸ਼ ਕੁਮਾਰ ਯੋਗੀ, ਤੀਰਥ ਬੰਸਲ, ਐਡਵੋਕੇਟ ਰਾਮ ਬੰਸਲ, ਪ੍ਰਧਾਨ ਵਿਜੇ ਗੁਪਤਾ, ਰਮਨ ਗਰਗ, ਰਾਮਾ ਬਾਬਾ, ਮਨੋਜ ਗੋਇਲ, ਚੈਰੀ ਭਾਟੀਆ, ਮਨੀਸ਼ ਗੋਇਲ, ਵਿਕਰਮ ਬਾਂਸਲ, ਸੁਰੇਸ਼ ਗੋਇਲ, ਪ੍ਰਧਾਨ ਤਿਲਕ ਰਾਜ ਸੋਨੀ, ਜਤਿੰਦਰ ਗੋਇਲ ਜੱਗਾ, ਮਨੋਹਰ ਲਾਲ ਗੋਇਲ, ਕ੍ਰਿਸ਼ਨ ਲੂਥਰਾ, ਰਤਨ ਜਿੰਦਲ, ਨੋਤੰਮ ਕੰਬੋਜ, ਭੋਲੂ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਲੰਗਰ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਇਆ।