14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਇੰਚਾਰਜ ਪਿ੍ੰਸੀਪਲ ਜਤਿੰਦਰਪਾਲ ਸਿੰਘ ਨੇ ਜ਼ਿਲ੍ਹਾ ਪੱਧਰੀ ਮਾਸਟਰ ਅਥਲੈਟਿਕ ਵਿਚ ਦੋ ਚਾਂਦੀ ਮੈਡਲ ਜਿੱਤੇ

ਅਜੀਤ ਡੈਸਕ 10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ)-ਤੀਜੀ ਜ਼ਿਲ•ਾ ਪੱਧਰੀ ਮਾਸਟਰ ਅਥਲੀਟ ਮੋਗਾ ਜੋ ਕਿ ਗੁਰੂ ਨਾਨਕ ਕਾਲਜ ਦੀ ਗਰਾਊਾਡ ਵਿਖੇ ਐਤਵਾਰ ਨੂੰ ਹੋਈ ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਗਰੁੱਪਾਂ ਵਿਚ ਜ਼ਿਲ•ੇ ਦੀਆਂ ਮਾਈਨਾਜ ਹਸਤੀਆਂ ਨੇ ਭਾਗ ਲਿਆ | ਅਥਲੀਟ ਮੀਟ ਵਿਚ 100 ਮੀਟਰ, 400 ਮੀਟਰ, 1500 ਮੀਟਰ ਅਤੇ 3000 ਮੀਟਰ ਦੀ ਰੇਸ, ਲੌਂਗ ਜੰਪ, ਡਿਸਕਸ ਥਰੋ, ਜੈਵਲਿਨ ਥਰੋ, ਸ਼ਾਰਟ ਪੁੱਟ ਅਤੇ 3000 ਮੀਟਰ ਦੀ ਵਾਕ ਦੇ ਔਰਤਾਂ ਅਤੇ ਮਰਦਾਂ ਦੇ ਮੁਕਾਬਲੇ ਹੋਏ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਦੇ ਇੰਚਾਰਜ ਪਿ੍ੰਸੀਪਲ ਜਤਿੰਦਰਪਾਲ ਸਿੰਘ ਨੇ ਵੀ 55 ਉਮਰ ਵਰਗ ਦੀ 100 ਮੀਟਰ ਅਤੇ 400 ਮੀਟਰ ਦੀ ਰੇਸ ਵਿਚ ਭਾਗ ਲਿਆ | ਜਤਿੰਦਰਪਾਲ ਸਿੰਘ ਨੇ ਦੋਨਾਂ ਮੁਕਾਬਲਿਆਂ ਵਿਚ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਸਿਲਵਰ ਮੈਡਲ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਉਮਰ ਸਿਰਫ਼ ਇਕ ਅੰਕੜਾ ਹੁੰਦੀ ਹੈ | ਜੇਕਰ ਮਨ ਵਿਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਹਰ ਮੰਜ਼ਲ ਸਰ ਕਰ ਸਕਦਾ | ਅੱਜ ਸਕੂਲ ਪਹੁੰਚਣ 'ਤੇ ਉਨ•ਾਂ ਦਾ ਸਾਰੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਨ•ਾਂ ਦੇ ਇਸ ਜਜ਼ਬੇ ਨੇ ਸਾਰੇ ਸਟਾਫ਼ ਵਿਚ ਜੋਸ਼ ਭਰ ਦਿੱਤਾ | ਸਾਰਾ ਸਟਾਫ਼ ਉਨ•ਾਂ ਦੀ ਪ੍ਰੇਰਨਾ ਸਦਕਾ ਇਹ ਮਹਿਸੂਸ ਕਰਨ ਲੱਗਾ ਕਿ 55 ਸਾਲ ਦੀ ਉਮਰ ਵਿਚ ਮੈਦਾਨ ਵਿਚ ਉੱਤਰਨਾ ਇਹ ਦਰਸਾਉਂਦਾ ਹੈ ਕਿ ਜਤਿੰਦਰਪਾਲ ਸਿੰਘ ਨੇ

ਪਿਛਲੀ ਖ਼ਬਰ ਦਸਮੇਸ਼ ਪਾਰਕ ਮੋਗਾ ਵਿਖੇ ਕੌਮਾਂਤਰੀ ਔਰਤ ਦਿਵਸ ਜੋਸ਼ੋ-ਖਰੋਸ਼ ਨਾਲ ਮਨਾਇਆ <br/> ਅਗਲੀ ਖ਼ਬਰ ਤੀਸਰੀ ਜ਼ਿਲ੍ਹਾ ਮਾਸਟਰ ਅਥਲੈਟਿਕਸ ਮੀਟ ਮੋਗਾ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।