30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਇਕ ਹਜ਼ਾਰ ਪ੍ਰਤੀ ਮਹੀਨਾ ਦੇਣ ਤੋਂ ਪਹਿਲਾਂ ਸਰਕਾਰ 48 ਹਜ਼ਾਰ ਔਰਤਾਂ ਦੇ ਖਾਤੇ 'ਚ ਪਾਏ-ਰਣੀਆਂ

ਅਜੀਤ ਡੈਸਕ 09-03-2026
ਮੋਗਾ, 8 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਅੱਜ 'ਆਪ' ਸਰਕਾਰ ਵਲੋਂ ਜੋ ਪੇਸ਼ ਬਜਟ ਵਿਚ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਦੇਣ ਦਾ ਬਜਟ ਦਿੱਤਾ ਗਿਆ ਹੈ, ਉਹ ਔਰਤ ਵਰਗ ਨੂੰ ਸਿਰਫ ਤੇ ਸਿਰਫ ਭਰਮਾਉਣ ਵਾਲੀ ਗੱਲ ਕੀਤੀ ਹੈ ਕਿਉਂਕਿ ਜੇਕਰ ਸਰਕਾਰ ਅÏਰਤਾਂ ਪ੍ਰਤੀ ਏਨੀ ਹੀ ਹਮਦਰਦੀ ਰੱਖਦੀ ਹੈ ਤਾਂ ਇਸ ਤੋਂ ਪਹਿਲਾਂ ਪਿਛਲੇ 4 ਸਾਲਾਂ ਤੋਂ ਜੋ 48000 ਰੁਪਏ ਬਣਦੇ ਹਨ, ਉਹ ਅÏਰਤਾਂ ਦੇ ਖਾਤਿਆਂ 'ਚ ਪਾਏ ਜਾਣ ਪਰ ਸਰਕਾਰ ਨੇ ਇਹ ਚੋਣ ਸਟੰਟ ਹੀ ਖੇਡਿਆ ਹੈ | ਇਹ ਪ੍ਰਗਟਾਵਾ ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆਂ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਕੋਲ ਅÏਰਤਾਂ ਨੂੰ ਏਨੀ ਰਕਮ ਦੇਣ ਲਈ ਕੋਈ ਆਰਥਿਕ ਵਸੀਲਾ ਨਹੀਂ ਹੈ ਤੇ ਸੂਬਾ ਏਨਾ ਕੁ ਕਰਜ਼ਾਈ ਕਰ ਦਿੱਤਾ ਗਿਆ ਹੈ ਕਿ ਇਸ ਦੀ ਭਰਪਾਈ ਅਗਲੀਆਂ ਸਰਕਾਰਾਂ ਦੇ ਵੱਸੋਂ ਬਾਹਰ ਹੋਵੇਗੀ |

ਪਿਛਲੀ ਖ਼ਬਰ ਚਾਰ ਸਾਲ ਬਾਅਦ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣਾ ਚੋਣ ਸਟੰਟ-ਐਡਵੋਕੇਟ ਰਵੀ ਗਰੇਵਾਲ ਅਗਲੀ ਖ਼ਬਰ ਕੈਨੇਡੀਅਨ ਗੁਰਦੇਵ ਸਿੰਘ ਦੀ ਨਵ ਪ੍ਰਕਾਸ਼ਿਤ ਪੁਸਤਕ 'ਉਦਰੇਵਾਂ' ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।