ਬਾਘਾ ਪੁਰਾਣਾ, 29 ਜਨਵਰੀ (ਟਿੰਕੂ ਕਾਠਪਾਲ)-ਅੱਜ ਪਿੰਡ ਰਾਜੇਆਣਾ ਦੇ ਨਿਰਮਲੇ ਡੇਰਾ ਰਾਜਾ ਪੀਰ ਝਿੜੀ ਵਿਖੇ ਡੇਰੇ ਦੇ ਮੁਖੀ ਸੰਤ ਬਾਬਾ ਸੁਖਪ੍ਰੀਤ ਸਿੰਘ ਦੇ ਉੱਦਮ ਨਾਲ ਨਿਰਮਲੇ 108 ਸੰਤ ਮੀਹਾਂ ਸਿੰਘ ਦੀ ਯਾਦ ਨੂੰ ਸਮਰਪਿਤ 58 ਵੀਂ ਬਰਸੀਂ ਮਨਾਈ ਗਈ | ਸੰਤ ਬਾਬਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸ਼ੁਰੂ 'ਚ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡੇ, ਰਾਗੀ ਭਾਈ ਸੰਤੋਖ ਸਿੰਘ, ਗਿਆਨੀ ਬਲਵਿੰਦਰ ਸਿੰਘ, ਬਾਬਾ ਚਮਕੌਰ ਸਿੰਘ ਪੰਜਗਰਾਈਾ, ਭਾਈ ਸਰਬਜੀਤ ਸਿੰਘ ਲੁਧਿਆਣਾ, ਗਿਆਨੀ ਗੁਰਮਿੰਦਰ ਸਿੰਘ, ਢਾਡੀ ਸੁਖਵੀਰ ਸਿੰਘ, ਜਸਵਿੰਦਰ ਸਿੰਘ ਨਿਰਮਲੇ ਢਾਡੀ ਜਥਾ, ਜਗਦੇਵ ਮੁਨੀ ਖਾਈ, ਗੁਰਵੰਤ ਮੁਨੀ ਰਾਊਕੇ ਨੇ ਸੰਗਤਾਂ ਨੂੰ ਕਥਾ ਕੀਰਤਨ, ਪ੍ਰਸੰਗ ਸਹਿਤ ਜਸ ਗਾਇਨ ਜ਼ਰੀਏ ਸੰਗਤਾਂ ਨੂੰ ਨਿਹਾਲ ਕੀਤਾ | ਮਹੰਤ ਬਾਬਾ ਸੋਹਣ ਸਿੰਘ ਖ਼ੁਸ਼ਦਿਲ ਅਰਨੀਵਾਲਾ ਨੇ ਸਾਰੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਚਲਾਇਆ | ਇਸ ਮੌਕੇ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ, ਮਹੰਤ ਮੇਹਰ ਦਾਸ, ਮਹੰਤ ਚਮਕੌਰ ਸਿੰਘ ਪੰਜਗਰਾਈਾ ਵਾਲੇ, ਬਾਬਾ ਮੋਹਨ ਦਾਸ ਜੀ ਠੱਠੀ ਭਾਈ, ਮਹੰਤ ਹਾਕਮ ਸਿੰਘ ਗੰਡਾ ਸਿੰਘ, ਮਹੰਤ ਅਮਨਦੀਪ ਸਿੰਘ ਉਗੋਕੇ, ਮਹੰਤ ਨਿਰਵਾਣ ਸਿੰਘ ਸ੍ਰੀ ਸੁੱਧ ਮੁਨੀ ਚੂਹੜਚੱਕ, ਗੁਰਸ਼ਰਨਜੀਤ ਸਿੰਘ ਸੇਖਵਾਂ ਵਾਲੇ, ਮਹੰਤ ਰਜਿੰਦਰ ਸਿੰਘ ਸੇਖਵਾਂ, ਮਹੰਤ ਕੇਵਲ ਕਿ੍ਸ਼ਨ ਹੰਡਿਆਇਆ, ਮਹੰਤ ਗਰੀਬਦਾਸ, ਮਹੰਤ ਅਨਮੋਲ ਦਾਸ, ਮਹੰਤ ਦੇਵਾਨੰਦ ਕਲਿਆਣ ਸੁੱਖਾ ਹਸਮੁਖ, ਮਹੰਤ ਮੇਹਰ ਦਾਸ, ਮਹੰਤ ਗੁਰਸੇਵਕ ਦਾਸ ਢੇਲਵਾਂ, ਮਹੰਤ ਕਮਲ ਮੁਨੀ ਦਾਸ, ਬਾਬਾ ਲਵਪ੍ਰੀਤ ਸਿੰਘ ਪੰਜਗਰਾਈਾ, ਮਹੰਤ ਸਤਨਾਮ ਸਿੰਘ ਮਸਕੀਨ ਕਪੂਰੇ, ਮਹੰਤ ਬਲਵਿੰਦਰ ਸਿੰਘ ਨੱਥੋਕੇ, ਮਹੰਤ ਬਾਬਾ ਗੁਰਦਿਆਲ ਸਿੰਘ ਲੰਗੇਆਣੇ, ਮਹੰਤ ਹਰਨਾਮ ਸਿੰਘ ਮਾਹਿਲਪੁਰ, ਬਾਬਾ ਜਗਜੀਤ ਸਿੰਘ, ਬਾਬਾ ਮਾਨ ਸਿੰਘ, ਗੁਰੂ ਨਾਨਕ ਦਲ ਮੀਨੀਆ ਵਾਲੇ, ਮਹੰਤ ਨਵਤੇਜ ਸਿੰਘ ਅਮਰ ਪੁਰੀ, ਸੰਤ ਗੁਰਜੰਟ ਸਿੰਘ ਮਸਤੂਆਣਾ, ਭਾਈ ਕੁਲਦੀਪ ਸਿੰਘ ਦਰਬਾਰ ਸਾਹਿਬ, ਸੰਤ ਰਮਨਦੀਪ ਸਿੰਘ, ਭਾਈ ਹਰਗੋਪਾਲ ਸਿੰਘ ਰਾਜੇਆਣਾ, ਅਮਰਗਿਰੀ ਕੋਟਲੇ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਾਤਾ ਜਸਪ੍ਰੀਤ ਕੌਰ, ਮਹੰਤ ਮਹਾਤਮਾ ਮੁਨੀ, ਮਹੰਤ ਜਗਦੇਵ ਮੁਨੀ ਖਾਈ, ਮਹੰਤ ਸੰਤੋਖ ਸਿੰਘ ਸੁਰ ਸਿੰਘ ਵਾਲੇ, ਮਹੰਤ ਰਾਮ ਸ਼ਰਨ ਖਾਈ, ਮਹੰਤ ਸ਼ੰਕਰਾ ਨੰਦ ਭਾਗੀਕੇ, ਮਹੰਤ ਚਮਕੌਰ ਸਿੰਘ, ਭਾਈ ਬਿੰਦਰ ਸਿੰਘ ਬਾਬਾ ਸਤਨਾਮ ਸਿੰਘ, ਮਹੰਤ ਹਰਵਿੰਦਰ ਸਿੰਘ ਔਲਖ, ਮਹੰਤ ਇੰਦਰਜੀਤ ਸਿੰਘ ਕੋਠੇ ਥੇਹ, ਮਹੰਤ ਚਮਕੌਰ ਸਿੰਘ ਲੋਹਗੜ੍ਹ ਪ੍ਰਧਾਨ ਨਿਰਮਲ ਮਾਲਵਾ ਸਾਧੂ, ਮਹੰਤ ਸਰਬਜੀਤ ਸਿੰਘ, ਭਾਈ ਪਾਲ ਸਿੰਘ ਖਰੌੜ, ਸੰਤ ਮੀਹਾਂ ਸਿੰਘ ਦਾ ਪਰਿਵਾਰ ਹੁਸ਼ਿਆਰਪੁਰ ਤੋਂ ਵਿਸ਼ੇਸ਼ ਤੌਰ ਹਾਜ਼ਰ ਹੋਏ | ਅਰਸ਼ਦੀਪ ਸਿੰਘ ਸੇਵਾਦਾਰ ਰਾਜੇਆਣਾ, ਜਗਸੀਰ ਸਿੰਘ ਹੈੱਡ ਗ੍ਰੰਥੀ ਰਾਜੇਆਣਾ, ਜੱਗਾ ਸਿੰਘ ਸੇਵਾਦਾਰ, ਡੇਰਾ ਰਾਜਾ ਪੀਰ ਰਾਜੇਆਣਾ, ਜਸਮੇਲ ਸਿੰਘ ਰਾਜੇਆਣਾ ਜ਼ਿਲ੍ਹਾ ਪੈੱ੍ਰਸ ਸਕੱਤਰ ਕਿਰਤੀ ਕਿਸਾਨ ਯੂਨੀਅਨ, ਅਮਰਜੀਤ ਸਿੰਘ ਬਰਾੜ, ਮਦਨ ਸਿੰਘ ਖ਼ਾਲਸਾ ਨੇ ਸਟੇਜ ਦਾ ਸੰਚਾਲਨ ਬਹੁਤ ਵਧੀਆ ਢੰਗ ਨਾਲ ਚਲਾਇਆ | ਇਨ੍ਹਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਮਾਹਲਾ, ਜਗਸੀਰ ਸਿੰਘ ਕਾਲੇਕੇ, ਭੋਲਾ ਸਿੰਘ ਸਮਾਧ ਭਾਈ, ਬਾਬਾ ਜਸਵਿੰਦਰ ਸਿੰਘ ਜੰਡ ਸਾਹਿਬ ਰਾਜੇਆਣਾ, ਮਨਜੀਤ ਸਿੰਘ ਸਰਪੰਚ, ਵਰਿੰਦਰ ਸਿੰਘ ਸਰਪੰਚ, ਪ੍ਰਗਟ ਸਿੰਘ ਸਰਪੰਚ, ਇੰਦਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦਾਂ ਮੋਗਾ, ਬਾਬਾ ਕਿ੍ਪਾਲ ਸਿੰਘ ਰੋਡੇ, ਗਿਆਨੀ ਯਾਦਵਿੰਦਰ ਸਿੰਘ, ਬੀਬੀ ਦਰਸ਼ਨ ਕੌਰ ਲੁਧਿਆਣਾ, ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਅੰਤ 'ਚ ਮਹੰਤ ਹਾਕਮ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |