ਬਰਸੀ ’ਤੇ ਵਿਸ਼ੇਸ਼ ਸਵਰਗੀ ਮਹਿੰਦਰ ਸਿੰਘ ਚੱਢਾ ਸੁਰਜੀਤ ਗੁਡਜ਼ ਕੈਰੀਅਰਜ਼ ਦੀ ਚੜ੍ਹਦੀ ਕਲਾ ਲਈ 50ਵਾਂ ਸਾਲਾਨਾ ਸਮਾਗਮ ਅੱਜ
ਜਲੰਧਰ-ਪਾਕਿਸਤਾਨ ਦੇ ਪਿੰਡ ਨਾਰੰਗ ਵਿਖੇ ਰਾਮ ਸਿੰਘ ਚੱਢਾ ਦੇ ਗ੍ਰਹਿ ਸੰਨ 1926 ’ਚ ਜਨਮੇ ਮਹਿੰਦਰ ਸਿੰਘ ਚੱਢਾ ਸ਼ਾਂਤ ਸੁਭਾਅ ਦੇ ਮਾਲਕ ਅਤੇ ਮਿੱਠ ਬੋਲੜੇ ਇਨਸਾਨ ਸਨ। ਉਜਾੜੇ ਤੋਂ ਬਾਅਦ ਜਲੰਧਰ ਆ ਵਸੇ ਮਹਿੰਦਰ ਸਿੰਘ ਚੱਢਾ ਨੇ ਮੱਛੀ ਮੰਡੀ ’ਚ ਇਕ ਟਰਾਂਸਪੋਰਟ ਬੁਕਿੰਗ ਏਜੰਸੀ ਖੋਲ੍ਹ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ।
ਸਵਰਗਵਾਸੀ ਮਹਿੰਦਰ ਸਿੰਘ ਚੱਢਾ ਅਤੇ ਸੁਰਜੀਤ ਸਿੰਘ ਚੱਢਾ
25-11-2026