ਫਿਰੌਤੀ ਦੀ ਮੰਗ ਪੂਰੀ ਨਾ ਹੋਣ ’ਤੇ ਸੁਨਿਆਰੇ ਦੇ ਘਰ ’ਤੇ ਫਾਇਰਿੰਗ
ਅਮਲੋਹ, 17 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਅਮਲੋਹ ਦੇ ਨਾਭਾ ਬੱਸ ਸਟੈਂਡ ਨੇੜੇ ਵਾਰਡ ਨੰ. 10 ਵਿਚ ਬੀਤੀ ਰਾਤ ਇਕ ਸੁਨਿਆਰੇ ਦੇ ਘਰ ’ਤੇ ਫਾਇਰਿੰਗ ਹੋਣ ਦੀ ਜਾਣਕਾਰੀ ਮਿਲੀ ਹੈ।
ਅਭਿਸ਼ੇਕ ਵਰਮਾ ਦੇ ਮੁੱਖ ਗੇਟ ’ਤੇ ਲੱਗੀ ਗੋਲੀ ਦਾ ਨਿਸ਼ਾਨ। ਤਸਵੀਰ : ਗਿੱਲ
18-11-2026