26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਿਪਾਲ ਨੇ ਭਾਰਤ ਨੂੰ 3.9 ਕਰੋੜ ਅਮਰੀਕੀ ਡਾਲਰ ਮੁੱਲ ਦੀ ਬਿਜਲੀ ਬਰਾਮਦ ਕੀਤੀ

ਕਠਮੰਡੂ, 25 ਅਕਤੂਬਰ (ਪੀ. ਟੀ.

ਅਜੀਤ ਡੈਸਕ 26-10-2026
ਕਠਮੰਡੂ, 25 ਅਕਤੂਬਰ (ਪੀ.ਟੀ.ਆਈ.)-ਨਿਪਾਲ ਨੇ ਸਤੰਬਰ ਦੇ ਅੱਧ ਤੋਂ ਅਕਤੂਬਰ ਦੇ ਅੱਧ ਦਰਮਿਆਨ ਭਾਰਤ ਨੂੰ 3.9 ਕਰੋੜ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੀ ਬਿਜਲੀ ਬਰਾਮਦ ਕੀਤੀ ਹੈ। ਨਿਪਾਲ ਇਲੈਕਟ੍ਰੀਸਿਟੀ ਅਥਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਦਿਰਘਾਯੂ ਕੁਮਾਰ ਸ਼੍ਰੇਸ਼ਠ ਅਨੁਸਾਰ ਅਗਸਤ ’ਚ ਆਏ ਅਚਾਨਕ ਹੜ੍ਹਾਂ ਕਾਰਨ ਕੁਝ ਸਮੇਂ ਲਈ ਰੁਕਾਵਟ ਆਉਣ ਤੋਂ ਬਾਅਦ, ਇਸ ਮਿਆਦ ਦੌਰਾਨ ਬਿਜਲੀ ਬਰਾਮਦ ਮੁੜ ਬਹਾਲ ਹੋ ਗਈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਕੀਤੀ ਗਈ ਕੁੱਲ ਬਿਜਲੀ ਸਪਲਾਈ ਦਾ ਲਗਭਗ 2-ਤਿਹਾਈ ਹਿੱਸਾ ਦੁਵੱਲੇ ਸਮਝੌਤਿਆਂ ਤਹਿਤ ਬਰਾਮਦ ਕੀਤਾ ਗਿਆ।
ਪਿਛਲੀ ਖ਼ਬਰ ਪਿੰਡ ਮਾਣਕ ਦੇ 20ਵੇਂ ਵਿਆਹ ਸਮਾਗਮ ਲਈ ਧੀਆਂ ਨੂੰ ‘ਸੁਹਾਗ-ਚੂੜੇ ਤੇ ਸੂਟ ਵੰਡੇੇ’ ਅਗਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪਿੰਡ ਜਿੰਦਵੜੀ ਵਿਖੇ ਕਰਵਾਇਆ ਇੱਕ ਰੋਜ਼ਾ ਛਿੰਝ ਮੇਲਾ ਸਰਗੀ ਮਾਨ ਦੇ ਗੀਤਾਂ ਤੇ ਝੂਮ ਉੱਠੇ ਦਰਸ਼ਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।