ਮੋਗਾ ਬੱਸ ਅਗਨੀਕਾਂਡ ਮਾਮਲੇ ’ਚ ਡੇਰਾ ਸਿਰਸਾ ਦੇ 9 ਪ੍ਰੇਮੀ ਬਰੀ
ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)- ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਸਾਲ 2011 ਦੇ ਮੋਗਾ ਬੱਸ ਅਗਨੀਕਾਂਡ ਮਾਮਲੇ ਵਿਚ ਡੇਰਾ ਸਿਰਸਾ ਦੇ ਨੂੰ ਪ੍ਰੇਮੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਮੁਲਜ਼ਮਾਂ ’ਤੇ ਪੈਪਸੂ ਬੱਸ ਨੂੰ ਅੱਗ ਲਗਾਉਣ ਅਤੇ ਗੋਲੀਬਾਰੀ ਕਰਨ ਦੇ ਦੋਸ਼ ਸਨ।
ਅਜੀਤ ਡੈਸਕ
17-10-2026