ਨੰਗਲ ਦੇ ਤਜਿੰਦਰ ਸਿੰਘ ਦੀ ਹੁੰਡਈ ’ਚ ਮਾਸਟਰ ਟੈਕਨੀਸ਼ੀਅਨ ਵਜੋਂ ਚੋਣ
ਨੰਗਲ, 10 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਨੌਜਵਾਨ ਤਜਿੰਦਰ ਸਿੰਘ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਸਰਕਾਰੀ ਆਈ.
ਦੱਖਣੀ ਕੋਰੀਆ ਵਿਚ ਹੁੰਡਈ ਦੇ ਨੁਮਾਇੰਦਿਆਂ ਤੋਂ ਆਊਟਸਟੈਂਡਿੰਗ ਪਰਫਾਰਮੈਂਸ ਐਵਾਰਡ ਪ੍ਰਾਪਤ ਕਰਦੇ ਹੋਏ ਤਜਿੰਦਰ ਸਿੰਘ।
11-10-2026