ਭਾਈ ਚਾਵਲਾ ’ ਤੇ ਦੋਸ਼ ਲਾਉਣ ਵਾਲੀ ਔਰਤ ਅਕਾਲੀ ਦਲ ਦੇ ਪਲੇਟਫਾਰਮ ’ ਤੇ ਸੋਸ਼ਲ ਮੀਡੀਆ ’ ਤੇ ਆਈ ਸਾਹਮਣੇ
ਅੰਮ੍ਰਿਤਸਰ, 19 ਸਤੰਬਰ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ’ਤੇ ਜਬਰ ਜਨਾਹ ਤੇ ਕਈ ਹੋਰਨਾਂ ’ਤੇ ਅਸ਼ਲੀਲ ਸੁਨੇਹੇ ਭੇਜਣ ਦਾ ਦੋਸ਼ ਲਗਾਉਣ ਤੇ ਉਨ੍ਹਾਂ ਖਿਲਾਫ ਐਫ. ਆਈ.
ਵੀਡੀਓ ਵਿਚੋਂ ਲਈ ਗਈ ਤਸਵੀਰ ’ਚ ਪੀੜਤ ਔਰਤ ਤੇ ਨਾਲ ਸ਼੍ਰੋ. ਅਕਾਲੀ ਦਲ ਦੀ ਮਹਿਲਾ ਆਗੂ ਰੂਪ ਕੌਰ ਸੰਧੂ।
20-09-2026