05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੱਛਮੀ ਏਸ਼ੀਆ ਦੀ ਸਥਿਤੀ 'ਤੇ ਲੋਕ ਸਭਾ 'ਚ ਬਿਆਨ ਦੇਣਗੇ ਜੈਸ਼ੰਕਰ

ਅਜੀਤ ਡੈਸਕ 09-03-2026
ਨਵੀਂ ਦਿੱਲੀ, 8 ਮਾਰਚ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਲੋਕ ਸਭਾ 'ਚ ਬਿਆਨ ਦੇਣਗੇ | ਲੋਕ ਸਭਾ ਦੀ 9 ਮਾਰਚ ਲਈ ਸੋਧੀ ਹੋਈ ਕਾਰੋਬਾਰੀ ਸੂਚੀ ਅਨੁਸਾਰ, ਜੋ ਐਤਵਾਰ ਸ਼ਾਮ ਨੂੰ ਜਾਰੀ ਕੀਤੀ ਗਈ ਹੈ, 'ਡਾ. ਐੱਸ. ਜੈਸ਼ੰਕਰ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਬਿਆਨ ਦੇਣਗੇ | ਸਨਿੱਚਰਵਾਰ ਤੱਕ ਸਪੀਕਰ ਓਮ ਬਿਰਲਾ ਨੂੰ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲਾ ਵਿਰੋਧੀ ਧਿਰ-ਸਮਰਥਿਤ ਪ੍ਰਸਤਾਵ ਸੋਮਵਾਰ ਲਈ ਸੂਚੀਬੱਧ ਇਕੋ ਇਕ ਅਧਿਕਾਰਤ ਏਜੰਡਾ ਹੈ ¢

ਪਿਛਲੀ ਖ਼ਬਰ ਸਵਾਮੀ ਅਵਿਮੁਕਤੇਸ਼ਵਰਾਨੰਦ ਮਾਮਲੇ ਦੇ ਸ਼ਿਕਾਇਤਕਰਤਾ 'ਤੇ ਰੇਲ ਗੱਡੀ 'ਚ ਹਮਲਾ <br/> ਅਗਲੀ ਖ਼ਬਰ ਗ੍ਰਹਿ ਮੰਤਰਾਲੇ ਨੇ ਬੰਗਾਲ ਦੇ ਚੀਫ਼ ਸਕੱਤਰ ਤੋਂ ਮੰਗੀ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।