02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

5ਵੀਂ ਦੀ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ

ਅਜੀਤ ਡੈਸਕ 06-03-2026
ਪੋਜੇਵਾਲ ਸਰਾਂ, 5 ਮਾਰਚ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਲਈ ਜਾ ਰਹੀ ਹੈ | ਡਾਇਰੈਟਕਰ ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ 5ਵੀਂ ਦੇ ਸਾਲਾਨਾ ਮੁਲਾਂਕਣ ਜਾਰੀ ਡੇਟਸ਼ੀਟ ਅਨੁਸਾਰ 6 ਮਾਰਚ ਨੂੰ ਅੰਗਰੇਜੀ, 9 ਮਾਰਚ ਨੂੰ ਗਣਿਤ, 10 ਮਾਰਚ ਨੂੰ ਪੰਜਾਬੀ, ਹਿੰਦੀ, ਉਰਦੂ ਪਹਿਲੀ ਭਾਸ਼ਾ, 11 ਮਾਰਚ ਨੂੰ ਪੰਜਾਬੀ, ਹਿੰਦੀ, ਉਰਦੂ ਦੂਸਰੀ ਭਾਸ਼ਾ, 12 ਮਾਰਚ ਨੂੰ ਵਾਤਾਵਰਣ ਸਿੱਖਿਆ ਦਾ ਮੁਲਾਂਕਣ ਹੋਵੇਗਾ | ਮੁਲਾਂਕਣ ਦਾ ਸਮਾਂ 9 ਵਜੇ ਤੋਂ 12 ਵਜੇ ਤੱਕ ਹੋਵੇਗਾ |

ਪਿਛਲੀ ਖ਼ਬਰ ਲਾਪਤਾ ਸਰੂਪਾਂ ਦੇ ਮਾਮਲੇ 'ਚ ਸੀ.ਏ. ਕੋਹਲੀ ਨੂੰ ਜ਼ਮਾਨਤ ਅਗਲੀ ਖ਼ਬਰ ਸਿੱਖਿਆ ਬੋਰਡ ਨੇ 10ਵੀਂ ਵਾਧੂ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।