ਅਚੀਵਰ ਪੁਆਇੰਟ ਦੇ ਵਿਦਿਆਰਥੀ ਨੇ ਆਈਲਟਸ ’ਚ 8.5 ਬੈਂਡ ਪ੍ਰਾਪਤ ਕੀਤੇ
ਫ਼ਰੀਦਕੋਟ, 31 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅਚੀਵਰ ਪੁਆਇੰਟ ਕੋਟਕਪੂਰਾ ਦੇ ਵਿਦਿਆਰਥੀ ਹਰਬਨ ਸਿੰਘ ਵਾਸੀ ਕੋਟਕਪੂਰਾ ਨੇ ਆਈਲਟਸ ’ਚ 8. 5 ਬੈਂਡ ਪ੍ਰਾਪਤ ਕੀਤੇ ਹਨ।
ਵਿਦਿਆਰਥੀ ਹਰਬਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸੈਂਟਰ ਹੈਡ ਬਰਿੰਦਰ ਸਿੰਘ। ਅਜੀਤ ਤਸਵੀਰ
01-11-2026