ਸਪੀਕਰ ਸੰਧਵਾਂ ਨੇ ਸ਼ਹਿਰ ਵਾਸੀਆਂ ਨਾਲ ਕੀਤੀ ਮੁਲਾਕਾਤ
ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)-ਜੇਕਰ ਪੈਸਿਆਂ ਨਾਲ ਜਿੱਤਿਆ ਜਾਂਦਾ ਹੁੰਦਾ ਤਾਂ ਮੇਰੇ ਪਿੰਡ ਵਾਲੇ ਅਤੇ ਕੋਟਕਪੂਰੇ ਵਾਲਾ ਜਿੱਤਿਆ ਹੁੰਦਾ, ਪਰ ਮੈਂ ਜਿੱਤਿਆ ਮੈਨੂੰ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਤੇ ਹੁਣ ਵੀ ਮੈਂ ਤੁਹਾਡਾ ਸਾਥ ਪ੍ਰਾਪਤ ਕਰਨ ਆਇਆ। ਅੱਜ ਸ਼ਹਿਰ ਦੇ ਵੱਖ ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਨੂੰ ਆਪਣੀ ਕਾਰਜ਼ਕਾਰੀ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਕਿਸੇ ਕੰਮ ਦੀ ਕਿਸੇ ਤੋਂ ਕੋਈ ਵੱਢੀ ਨਹੀਂ ਲਈ।
‘ਪੰਜਾਬ ਬੰਦ’ ਦੇ ਸੱਦੇ ਦੌਰਾਨ ਬੰਦ ਪਿਆ ਪੰਜਗਰਾਈਂ ਕਲਾਂ ਦਾ ਮੁੱਖ ਬਾਜ਼ਾਰ। ਅਜੀਤ ਤਸਵੀਰ
16-10-2026