27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਖੱਤਰੀ ਸਭਾ ਮੋਗਾ ਵਲੋਂ ਹਰਫੂਲ ਸਹਿਗਲ ਅਤੇ ਅਸ਼ੀਸ਼ ਜੇਠੀ ਸਨਮਾਨਿਤ

ਅਜੀਤ ਡੈਸਕ 01-06-2026
ਮੋਗਾ, 31 ਮਈ (ਜਸਪਾਲ ਸਿੰਘ ਬੱਬੀ)-ਖੱਤਰੀ ਭਵਨ ਮੋਗਾ ਵਿਖੇ ਖੱਤਰੀ ਸਭਾ ਦੇ ਚੇਅਰਮੈਨ ਐਡਵੋਕੇਟ ਵਿਜੇ ਧੀਰ ਅਤੇ ਪ੍ਰਧਾਨ ਡਾ. ਐਮ.ਐਲ. ਜੈਦਕਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸਮਾਜ ਸੇਵੀ ਹਰਫੂਲ ਸਹਿਗਲ ਅਤੇ ਅਸ਼ੀਸ਼ ਜੇਠੀ ਨੂੰ ਖੱਤਰੀ ਸਭਾ ਦੀ ਮੈਂਬਰਸ਼ਿਪ ਲੈਣ ਤੇ ਸਨਮਾਨਿਤ ਕੀਤਾ | ਚੇਅਰਮੈਨ ਐਡਵੋਕੇਟ ਵਿਜੈ ਧੀਰ, ਪ੍ਰਦੇਸ਼ ਦਫ਼ਤਰ ਸਕੱਤਰ ਬਲਜਿੰਦਰ ਸਹਿਗਲ ਅਤੇ ਜ਼ਿਲ੍ਹਾ ਮਹਾਂ ਸਕੱਤਰ ਵਿਕਾਸ ਕਪੂਰ ਨੇ ਕਿਹਾ ਕਿ ਖੱਤਰੀ ਸਭਾ ਵਲੋਂ ਕੀਤੀਆਂ ਜਾ ਰਹੀਆ ਗਤੀਵਿਧੀਆਂ ਬਾਰੇ ਦੱਸਿਆ | ਇਸ ਮੌਕੇ ਸੰਜੀਵ ਕੌੜਾ, ਸਰਬਜੀਤ ਮੈਂਗੀ, ਸੁਸ਼ੀਲ ਸਿਆਲ, ਹਰਪ੍ਰੀਤ ਸਿੰਘ ਸਹਿਗਲ, ਕੇਵਲ ਬਾਂਸਲ, ਪਿ੍ਯਵ੍ਰਤ ਗੁਪਤਾ, ਕਿ੍ਸ਼ਨ ਸੂਦ, ਨਿਮਲ ਜੈਨ, ਸਮੇਤ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਵਲੋਂ ਕੀਤਾ ਡੈਲੀਗੇਟ ਇਜਲਾਸ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਪ੍ਰਧਾਨ ਲਗਾਏ ਜਾਣ 'ਤੇ ਸੁਖਨੰਦਨ ਅਗਰਵਾਲ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।