ਬਰਗਾੜੀ, 18 ਫ਼ਰਵਰੀ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਰਗਾੜੀ ਨੂੰ ਸਰਕਲ ਬਰਗਾੜੀ ਦਾ ਪ੍ਰਧਾਨ ਬਣਾਉਣ ਤੇ ਸੀਨੀਅਰ ਆਗੂ ਸੁਖਜਿੰਦਰ ਜ਼ੈਲਦਾਰ ਨਿਆਮੀਵਾਲਾ, ਡਾ. ਸਤਨਾਮ ਸਿੰਘ ਸਿੱਧੂ, ਕਾਲਾ ਨੰਬਰਦਾਰ, ਪ੍ਰਧਾਨ ਸੁਖਮੰਦਰ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਕਾਮਰੇਡ ਬਲਵਿੰਦਰ ਸਿੰਘ, ਸੁਖਮੰਦਰ ਸੁੱਖਾ, ਅਰਸ਼ ਜ਼ੈਲਦਾਰ, ਜੀਤਾ ਸਿੰਘ, ਹਜ਼ੂਰਾ ਸਿੰਘ ਜਟਾਣਾ ਬੁਰਜ, ਓਮ ਪ੍ਰਕਾਸ਼ ਸ਼ਰਮਾ, ਗੋਬਿੰਦ ਚਹਿਲ, ਸਰਪੰਚ ਹਰਬੰਸ ਸਿੰਘ, ਗੁਰਬਚਨ ਸਿੰਘ, ਮਹਿਕਮ ਸਿੰਘ, ਬੱਬਲ ਸਿੰਘ ਬੁਰਜ ਹਰੀਕਾ, ਮਹਿੰਦਰ ਸਿੰਘ ਗੁਰੂਸਰ, ਜਗਦੇਵ ਸਿੰਘ ਸੈਕਟਰੀ, ਪਰਮਜੀਤ ਸੰਧੂ, ਨੰਬਰਦਾਰ ਗੁਰਭਜਨ ਸਿੰਘ, ਬਲਜਿੰਦਰ ਸਰਾਵਾਂ, ਸਿਕੰਦਰ ਸਰਾਵਾਂ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਡਾ. ਮੱਖਣ ਸਿੰਘ, ਗੁਰਮੇਲ ਸਿੰਘ ਸੇਖੋਂ, ਇਕਬਾਲ ਰਾਜਾ, ਜਸਵਿੰਦਰ ਸਿੰਘ ਝੱਖੜਵਾਲਾ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਡਾ. ਗੁਰਨਾਮ ਸਿੰਘ, ਵਿਸ਼ਵਿੰਦਰ ਬਰਾੜ ਰਣ ਸਿੰਘ ਵਾਲਾ, ਪ੍ਰਗਟ ਸਿੰਘ ਰਣ ਸਿੰਘ ਵਾਲਾ, ਬੋਹੜ ਸਿੰਘ ਔਲਖ, ਵਿਸ਼ਵਿੰਦਰ ਸਿੰਘ, ਮੈਂਗਲ ਸਿੰਘ ਢਿਲਵਾਂ, ਗੁਰਪ੍ਰੀਤ ਸੋਢੀ, ਡਾ. ਕਰਮ ਸਿੰਘ, ਪੰਚ ਗੁਰਸੇਵਕ ਸਿੰਘ, ਮੱਖਣ ਸਿੰਘ ਧਾਲੀਵਾਲ, ਡਾ. ਹਰਵਿੰਦਰ ਧਾਲੀਵਾਲ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਗੱਗਾ ਗੋਂਦਾਰਾ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮੰਡ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਪਰਮਬੰਸ ਬੰਟੀ ਰੋਮਾਣਾ ਆਦਿ ਦਾ ਧੰਨਵਾਦ ਕੀਤਾ |