24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਭਾਜਪਾ ਨੇ ਲੋਕ ਪੱਖੀ ਨੀਤੀਆਂ ਨੂੰ ਪਹਿਲ ਦਿੱਤੀ-ਰਾਹੁਲ ਸਿੱਧੂ

ਕੋਟਕਪੂਰਾ, 23 ਅਗਸਤ (ਰਿੰਕੂ ਮਲਹੋਤਰਾ)-ਭਾਰਤੀ ਜਨਤਾ ਪਾਰਟੀ ਕੋਟਕਪੂਰਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਬੀੜ ਚਹਿਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਲੋਕ ਪੱਖੀ ਨੀਤੀਆਂ ਨੂੰ ਪਹਿਲ ਦੇ ਰਹੀ ਹੈ। ਕੇਂਦਰ ਸਰਕਾਰ ਨੇ ਲੋਕਾਂ ਦੇ ਮੀਂਹ ਸਮੇਂ ਡਿੱਗੇ ਘਰਾਂ ਦੀ ਉਸਾਰੀ ਲਈ ਵੱਡੀਆਂ ਗਰਾਂਟਾਂ ਦੇਣਾ, ਪੰਜਾਬ ਵਿਚ ਵੱਡੀਆਂ ਚਹੁ-ਮਾਰਗੀ ਸੜਕਾਂ ਬਣਾਉਣਾ, ਆਸੇ ਪਾਸੇ ਇਲਾਕਿਆਂ ਨੂੰ ਜੋੜਨ ਲਈ ਵੱਡੇ ਰੇਲ ਮਾਰਗ ਬਣਾਉਣਾ, ਨਵੀਆਂ ਰੇਲ ਗੱਡੀਆਂ ਧਾਰਮਿਕ ਸਥਾਨਾਂ ਲਈ ਚਲਾਉਣਾ ਅਤੇ ਹੋਰ ਅਨੇਕਾਂ ਕਾਰਜ ਹਨ ਜੋ ਭਾਜਪਾ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ।

ਅਜੀਤ ਡੈਸਕ 24-08-2026
ਕੋਟਕਪੂਰਾ, 23 ਅਗਸਤ (ਰਿੰਕੂ ਮਲਹੋਤਰਾ)-ਭਾਰਤੀ ਜਨਤਾ ਪਾਰਟੀ ਕੋਟਕਪੂਰਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਅਤੇ ਰਾਜਵਿੰਦਰ ਸਿੰਘ ਬੀੜ ਚਹਿਲ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਲੋਕ ਪੱਖੀ ਨੀਤੀਆਂ ਨੂੰ ਪਹਿਲ ਦੇ ਰਹੀ ਹੈ। ਕੇਂਦਰ ਸਰਕਾਰ ਨੇ ਲੋਕਾਂ ਦੇ ਮੀਂਹ ਸਮੇਂ ਡਿੱਗੇ ਘਰਾਂ ਦੀ ਉਸਾਰੀ ਲਈ ਵੱਡੀਆਂ ਗਰਾਂਟਾਂ ਦੇਣਾ, ਪੰਜਾਬ ਵਿਚ ਵੱਡੀਆਂ ਚਹੁ-ਮਾਰਗੀ ਸੜਕਾਂ ਬਣਾਉਣਾ, ਆਸੇ ਪਾਸੇ ਇਲਾਕਿਆਂ ਨੂੰ ਜੋੜਨ ਲਈ ਵੱਡੇ ਰੇਲ ਮਾਰਗ ਬਣਾਉਣਾ, ਨਵੀਆਂ ਰੇਲ ਗੱਡੀਆਂ ਧਾਰਮਿਕ ਸਥਾਨਾਂ ਲਈ ਚਲਾਉਣਾ ਅਤੇ ਹੋਰ ਅਨੇਕਾਂ ਕਾਰਜ ਹਨ ਜੋ ਭਾਜਪਾ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਨੂੰ ਸੂਬੇ ਦੀ ਸੱਤਾ ਸੰਭਾਲਣਗੇ ਅਤੇ ਸੂਬੇ ਵਿਚ ਡਬਲ ਇੰਜਣ ਵਾਲੀ ਸਰਕਾਰ ਬਣਾਉਣਗੇ। ਆਗੂਆਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਵੱਖ ਵੱਖ ਪਾਰਟੀਆਂ ਦੇ ਆਗੂ ਭਾਜਪਾ ਨਾਲ ਜੁੜ ਰਹੇ ਹਨ ਜੋ ਪਾਰਟੀਆਂ ਲਈ ਸ਼ੁਭ ਸੰਕੇਤ ਹੈ। ਆਗੂਆਂ ਨੇ ਦੱਸਿਆ ਕਿਸਾਨਾਂ ਦੀਆਂ ਹਰ ਮੰਗਾਂ, ਸਮੱਸਿਆਵਾਂ ਦੇ ਹੱਲ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਵਿਚ ਕਿਸਾਨਾਂ ’ਤੇ ਔਖ ਦੀ ਘੜੀ ਸਮੇਂ ਵੀ ਉਨ੍ਹਾਂ ਦਾ ਭਰਪੂਰ ਸਾਥ ਦੇ ਰਹੀ ਹੈ।
ਪਿਛਲੀ ਖ਼ਬਰ ਐਸੋਸੀਏਸ਼ਨ ਆਫ਼ ਆਈਲੈਟਸ ਐਂਡ ਇੰਮੀਗ੍ਰੇਸ਼ਨ ਕੋਟਕਪੂਰਾ ਦੇ ਓ. ਪੀ. ਗੋਇਲ ਪ੍ਰਧਾਨ ਬਣੇ ਅਗਲੀ ਖ਼ਬਰ ਖ਼ਾਲਸਾ ਸਕੂਲ ਦੇ 250 ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਦੇ ਇਮਤਿਹਾਨ ’ਚ ਲਿਆ ਭਾਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।