ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸੰਸਕਾਰ
ਕੋਟਕਪੂਰਾ, 10 ਅਗਸਤ (ਮੋਹਰ ਸਿੰਘ ਗਿੱਲ)-ਸਥਾਨਕ ਹਰੀਨੌਂ ਫ਼ਾਟਕ ਦੇ ਨੇੜੇ ਰਾਮਬਾਗ਼ ’ਚ ਬਣੇ ਸਮਸ਼ਾਨਘਾਟ ’ਚ ਕੋਟਕਪੂਰਾ ਦੇ ਸੜਕ ਹਾਦਸੇ ’ਚ ਮਾਰੇ ਗਏ ਤਿੰਨ ਕਾਂਵੜਾਂ ਦਾ ਸੋਗਮਈ ਮਾਹੌਲ ’ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਮਿ੍ਰਤਕ ਤਿੰਨਾਂ ਕਾਵੜਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ।
ਕੋਟਕਪੂਰਾ ਦੇ ਰਾਮਬਾਗ਼ ਸਿੰਘ ਤਿੰਨ ਕਾਂਵੜਾਂ ਦੀਆਂ ਅੰਤਿਮ ਰਸਮਾਂ ’ਚ ਸ਼ਾਮਿਲ ਹੁੰਦੇ ਹੋਏ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਸੰਧੂ। ਤਸਵੀਰਾਂ : ਮੋਹਰ ਗਿੱਲ
11-08-2026