ਹਲਕਾ ਸਨੌਰ ’ਚ ਭਾਜਪਾ ਦੀਆਂ ਸਿਆਸੀ ਸਰਗਰਮੀਆਂ ਤੇਜ਼ ਅਮਨ ਢੋਟ ਦੇ ਦਫ਼ਤਰ ’ਚ ਲੋਕਾਂ ਦੀ ਆਮਦ ਵਧੀ- ਰੋਹਿਤ ਕੌਸ਼ਲ
ਸਨੌਰ, 21 ਅਕਤੂਬਰ (ਸੋਖਲ)- ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹਲਕਾ ਸਨੌਰ ਵਿਚ ਭਾਜਪਾ ਦੇ ਯੂਥ ਆਗੂ ਅਮਨਦੀਪ ਸਿੰਘ ਅਮਨ ਢੋਟ ਵਲੋਂ ਵੀ ਲੋਕਾਂ ਨਾਲ ਰਾਬਤਾ ਕਾਇਮ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ।
ਅਜੀਤ ਡੈਸਕ
22-10-2026