ਅਦਾਲਤੀ ਕੰਪਲੈਕਸ ’ ਚ ਸੁਵਿਧਾ ਕੇਂਦਰ ਤੇ ਕਲੀਨਿਕ ਖੋਲ੍ਹਣ ਲਈ ਵਕੀਲ ਪਹੁੰਚੇ ਸਿਹਤ ਮੰਤਰੀ ਕੋਲ
ਪਟਿਆਲਾ, 2 ਅਕਤੂਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡ. ਅਵਨੀਤ ਸਿੰਘ ਬਿਲਿੰਗ ਅਤੇ ਸੈਕਟਰੀ ਐਡ.
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਬੰਧੀ ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਐਡ. ਅਵਨੀਤ ਸਿੰਘ ਬਿਲਿੰਗ ਤੇ ਸੈਕਟਰੀ ਐਡ. ਅਮਨਪ੍ਰੀਤ ਸਿੰਘ ਵਿਰਕ। ਅਜੀਤ ਤਸਵੀਰ
03-10-2026