02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਟਿਆਲਾ ਤੇ ਮੁਹਾਲੀ ਦੇ ਐਸ. ਐਸ. ਪੀ. ਬਦਲੇ

ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ’ਚ ਪਟਿਆਲਾ ਦੇ ਨਵੇਂ ਐਸ. ਐਸ.

ਐਸ.ਐਸ.ਪੀ. ਪਟਿਆਲਾ ਹਰਮਨਦੀਪ ਸਿੰਘ, ਐਸ.ਐਸ.ਪੀ. ਮੁਹਾਲੀ ਵਰੁਣ ਸ਼ਰਮਾ 02-09-2026
ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ’ਚ ਪਟਿਆਲਾ ਦੇ ਨਵੇਂ ਐਸ. ਐਸ. ਪੀ. ਹਰਮਨਦੀਪ ਸਿੰਘ ਹੰਸ ਹੋਣਗੇ ਜਦਕਿ ਆਈ.ਪੀ.ਐਸ. ਵਰੁਣ ਸ਼ਰਮਾ ਨੂੰ ਮੁਹਾਲੀ ਦਾ ਐਸ.ਐਸ.ਪੀ. ਲਗਾਉਣ ਦੇ ਹੁਕਮ ਹੋਏ ਹਨ। ਇੰਝ ਹੀ ਪਟਿਆਲਾ ਦੇ ਐਸ.ਪੀ. ਹੈਡਕੁਆਰਟਰ ਆਈ. ਪੀ. ਐਸ. ਵੈਭਵ ਚੌਧਰੀ ਨੂੰ ਐਸ.ਐਸ.ਪੀ. ਮਾਨਸਾ ਲਗਾਇਆ ਗਿਆ ਹੈ। ਸੁਹੇਲ ਕਾਸਿਮ ਮੀਰ ਨੂੰ ਐਸ.ਐਸ.ਪੀ. ਬਠਿੰਡਾ ਤੇ ਹਰਮਨਬੀਰ ਸਿੰਘ ਨੂੰ ਅੰਮਿ੍ਤਸਰ ਦਾ ਕਮਿਸ਼ਨਰ ਲਗਾਇਆ ਗਿਆ ਹੈ।
ਪਿਛਲੀ ਖ਼ਬਰ ਪੰਜ ਸੇਵਾਮੁਕਤ ਕਰਮਚਾਰੀਆਂ ਨੂੰ 1,08,83,235 ਰੁਪਏ ਦੇ ਵਿੱਤੀ ਲਾਭਾਂ ਦੇ ਚੈੱਕ ਸੌਂਪੇ-ਮੇਅਰ ਅਗਲੀ ਖ਼ਬਰ 11-12 ਨੂੰ ਸਨੌਰ ’ਚ ਹੋਣਗੇ ਵਿਸ਼ੇਸ਼ ਧਾਰਮਿਕ ਤੇ ਸਮਾਜਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।