18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਵਿਖੇ ਲੈਂਟਰ ਪਾਇਆ <br/>

ਅਜੀਤ ਡੈਸਕ 01-06-2026
ਨੂਰਪੁਰ ਬੇਦੀ, 31 ਮਈ (ਹਰਦੀਪ ਸਿੰਘ ਢੀਂਡਸਾ)- ਗੁਰਦੁਆਰਾ ਸ਼੍ਰੋਮਣੀ ਭਗਤ ਰਵਿਦਾਸ ਜੀ ਪਿੰਡ ਸਮੀਰੋਵਾਲ ਵਿਖੇ ਅੱਜ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਪਿੰਡ ਦੀਆਂ ਸੰਗਤਾਂ ਨੇ ਵੀ ਸਹਿਯੋਗ ਦਿੱਤਾ | ਇਸ ਮੌਕੇ ਸਵਰਨ ਸਿੰਘ ਫੋਰਮੈਨ, ਜੀਤ ਸਿੰਘ ਸਾਬਕਾ ਸਰਪੰਚ, ਮਾਸਟਰ ਧਰਮ ਸਿੰਘ, ਜਤਿੰਦਰਪਾਲ, ਜਗਦੇਵ ਸਿੰਘ, ਹੈਪੀ, ਸ਼ਮਸ਼ੇਰ ਸਿੰਘ, ਹਨੀ, ਘੋਲਾਂ, ਹਜ਼ੂਰ ਸਿੰਘ, ਪਿੰਦਰੀ, ਜਤਿੰਦਰ, ਸ਼ੈਂਟੀ, ਜੱਸੀ, ਲਾਲ ਸਿੰਘ, ਬਲਵਿੰਦਰ ਸਿੰਘ, ਕਮਲ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਚੋਣ ਨਤੀਜਿਆਂ ਨੇ 2027 'ਚ ਮੁੜ 'ਆਪ' ਸਰਕਾਰ ਬਣਨ ਦੇ ਸੰਕੇਤ ਦਿੱਤੇ-ਚੇਅਰਮੈਨ ਸ਼ਿੰਗਾਰਾ ਸਲਾਣਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਸਿਰੋਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।