ਰਾਜਪੁਰਾ ਨਗਰ ਕੌਂਸਲ ਚੋਣਾਂ 'ਚ ਸਾਰੀਆਂ ਪਾਰਟੀਆਂ ਦੇ ਬਾਗ਼ੀ ਉਮੀਦਵਾਰ ਵਿਗਾੜ ਸਕਦੇ ਹਨ ਖੇਡ ਟਿਕਟ ਨਾ ਮਿਲਣ 'ਤੇ ਹੋਈ ਆਜ਼ਾਦ ਉਮੀਦਵਾਰ ਵਜੋਂ ਭਰੇ ਪੱਤਰ
ਐੱਸ.ਡੀ.ਐੱਮ.-ਕਮ-ਚੋਣ ਅਧਿਕਾਰੀ ਸੁਖਜਿੰਦਰ ਸਿੰਘ ਟਿਵਾਣਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਵੀਰ ਸਿੰਘ ਸੱਗੂ ਦੇ ਨਾਮਜ਼ਦਗੀ ਪੱਤਰ ਦਿੰਦੇ ਹੋਏ | ਨਾਲ ਹਨ ਹਲਕਾ ਇੰਚਾਰਜ ਸੁਰਜੀਤ ਸਿੰਘ ਗੜੀ ਅਤੇ ਰਣਜੀਤ ਸਿੰਘ ਰਾਣਾ | ਤਸਵੀਰ : ਗੁਰਵਿੰਦਰ ਪਾਲ ਸਿੰਘ
<br/>
17-05-2026