20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਅਰੋੜਿਆਂ ਵਾਲੇ ਮੁਹੱਲੇ 'ਚੋਂ ਟਰੱਕ ਚੋਰੀ

ਅਜੀਤ ਡੈਸਕ 21-04-2026
ਪਟਿਆਲਾ, 20 ਅਪ੍ਰੈਲ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਅਰੋੜਿਆਂ ਵਾਲਾ ਮੁਹੱਲੇ 'ਚੋਂ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਕੰਧ ਨੇੜੇ ਖੜ੍ਹਾ ਕੀਤਾ ਟਰੱਕ ਕੋਈ ਚੋਰੀ ਕਰ ਕੇ ਲੈ ਗਿਆ ਹੈ | ਇਸ ਸੰਬੰਧੀ ਕਿਸ਼ਨ ਲਾਲ ਨੇ ਥਾਣਾ ਲਾਹੌਰੀ ਗੇਟ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 15 ਫਰਵਰੀ ਨੂੰ ਪੀ.ਆਰ.ਟੀ.ਸੀ. ਵਰਕਸ਼ਾਪ ਨੇੜੇ ਟਰੱਕ ਖੜ੍ਹਾ ਕੀਤਾ ਸੀ ਜਦੋਂ ਉਸ ਨੇ ਦਿਨੇ 11 ਵਜੇ ਆ ਕੇ ਦੇਖਿਆ ਤਾਂ ਉੱਥੋਂ ਗਾਇਬ ਸੀ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੰਡੀਆਂ 'ਚੋਂ ਫ਼ਸਲ ਦੀ ਲਿਫ਼ਟਿੰਗ ਕਰਾਉਣ 'ਚ ਰਹੀ ਅਸਫਲ-ਨਛੱਤਰ ਸਿੰਘ ਅਰਾਈਾਮਾਜਰ... ਅਗਲੀ ਖ਼ਬਰ ਭੁੰਗ ਵਾਲੇ ਵਾਹਨਾਂ ਦੇ ਕੱਟੇ ਚਲਾਨ-ਭਾਰੀ ਜੁਰਮਾਨੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।