13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਥਾਣਾ ਰਣਜੀਤ ਐਵਨਿਊ, ਹਵਾਈ ਅੱਡਾ ਦੇ ਐਸ.ਐਚ. ਓ. ਸਣੇ ਦਰਜਨ ਪੁਲਿਸ ਮੁਲਾਜ਼ਮ ਬਦਲੇ

ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਰੇਟ ਵਲੋਂ ਕੀਤੇ ਤਬਾਦਲਿਆਂ ਤਹਿਤ ਏ. ਐਸ.

ਅਜੀਤ ਡੈਸਕ 13-11-2026
ਅੰਮ੍ਰਿਤਸਰ, 12 ਨਵੰਬਰ (ਰੇਸ਼ਮ ਸਿੰਘ)-ਪੁਲਿਸ ਕਮਿਸ਼ਰੇਟ ਵਲੋਂ ਕੀਤੇ ਤਬਾਦਲਿਆਂ ਤਹਿਤ ਏ.ਐਸ.ਆਈ. ਮਨਦੀਪ ਸਿੰਘ ਨੂੰ ਥਾਣਾ ਛੇਹਰਟਾ ਤੋਂ ਇੰਚਾਰਜ਼ ਚੌਂਕੀ ਬੱਸ ਸਟੈਂਡ, ਸਬ ਇੰਸ: ਗਗਨਦੀਪ ਸਿੰਘ ਨੂੂੰ ਚੌਂਕੀ ਇੰਚਾਰਜ਼ ਬੱਸ ਸਟੈਡ ਤੋਂ ਐਸ.ਐਚ.ਓ. ਰਣਜੀਤ ਐਵਨਿਊ, ਇੰਸ: ਵਰਿੰਦਰ ਕੁਮਾਰ ਨੂੰ ਇੰਚਾਰਜ਼ ਵਿਸੇਸ਼ ਸਾਖਾ ਤੋਂ ਇੰਚਾਰਜ ਵਿਸੇਸ਼ ਸਾਖਾ ਜ਼ੋਨ -1, ਇੰਸ: ਰੋਬਿਨ ਹੰਸ ਨੂੰ ਥਾਣਾ ਰਣਜੀਤ ਐਵਨਿਊ ਤੋਂ ਇੰਚਾਰਜ਼ ਵਿਸੇਸ਼ ਸਾਖਾ ਜੋਨ-2, ਇੰਸ: ਮਨਪ੍ਰੀਤ ਕੌਰ ਇੰਚਾਰਜ਼ ਸ਼ੋਸਲ ਮੀਡੀਆ ਸੈੱਲ ਤੋਂ ਇੰਚਾਰਜ਼ ਵਿਸੇਸ਼ ਸ਼ਾਖਾ ਜ਼ੋਨ -3, ਇੰਸ: ਮਨਜੀਤ ਕੌਰ ਨੂੰ ਪੁਲਿਸ ਲਾਈਨ ਤੋਂ ਇੰਚਾਰਜ਼ ਮੋਬਾਈਲ ਈ.ਆਰ.ਵੀ. ਅਤੇ ਪੀ.ਸੀ.ਆਰ. ਜੋਨ-1, ਇੰਸ: ਅਮ੍ਰਿਤਪਾਲ ਸਿੰਘ ਨੂੰ ਪੁਲਿਸ ਲਾਈਨ ਤੋਂ ਇੰਚਾਰਜ਼ ਚੋਣ ਸੈੱਲ, ਇੰਸ: ਸੁਖਪਾਲ ਸਿੰਘ ਨੂੰ ਚੋਣ ਸਲ ਤੋਂ ਥਾਣਾ ਮੁਖੀ ਹਵਾਈ ਅੱਡਾ, ਕੁਲਜੀਤ ਕੌਰ ਨੂੰ ਏਅਰਪੋਰਟ ਤੋਂ ਇੰਚਾਰਜ਼ ਮੋਬਾਈਲ ਈ.ਵੀ.ਆਰ. ਅਤੇ ਪੀ.ਸੀ.ਆਰ ਜ਼ੋਨ -3 ਲਾਇਆ ਗਿਆ ਹੈ।
ਪਿਛਲੀ ਖ਼ਬਰ ਕੱਛੂਆ ਚਾਲ ਚੱਲ ਰਿਹਾ ਹੈ ਨਿਊ ਅੰਮ੍ਰਿਤਸਰ ਪੁੱਲ ਦਾ ਨਿਰਮਾਣ ਕਾਰਜ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਕਮੇਟੀ ਵਲੋਂ ਛੱਠ ਪੂਜਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।