ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਨੇ ਪਰਗਟ ਸਿੰਘ ਤੇ ਸਚਿਨ ਪਾਇਲਟ ਦਾ ਕੀਤਾ ਸਵਾਗਤ
ਅਜਨਾਲਾ, 8 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸੂਬਾਈ ਸੀਨੀਅਰ ਆਗੂ ਸ. ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਅਜਨਾਲਾ, 8 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸੂਬਾਈ ਸੀਨੀਅਰ ਆਗੂ ਸ. ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹੱਥਾਂ ਵਿਚ ਪਾਰਟੀ ਦੇ ਝੰਡੇ ਫੜ ਕੇ ਦੋਵਾਂ ਆਗੂਆਂ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਇਸ ਮੌਕੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਮਿਲਣਾ ਪਾਰਟੀ ਲਈ ਇੱਕ ਨਵਾਂ ਅਧਿਆਇ ਹੈ। ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਨਗਰ ਪੰਚਾਇਤ ਸਾਬਕਾ ਪ੍ਰਧਾਨ ਦੀਪਕ ਅਰੋੜਾ, ਬਲਾਕ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ ਤੇ ਅਰਵਿੰਦਰਪਾਲ ਸਿੰਘ ਜੈਂਟੀ, ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਸਾਬਕਾ ਚੇਅਰਮੈਨ ਦਲਜੀਤ ਸਿੰਘ ਸੋਨੂੰ, ਗੁਰਿੰਦਰਬੀਰ ਸਿੰਘ ਮਾਹਲ, ਗੁਰਦੇਵ ਸਿੰਘ ਨਿੱਝਰ, ਪਰਮਿੰਦਰ ਸਿੰਘ ਭੱਖਾ, ਪ੍ਰਧਾਨ ਮਨਪ੍ਰੀਤ ਸਿੰਘ ਸਾਰੰਗਦੇਵ, ਗੁਰਦੇਵ ਸਿੰਘ ਨਿੱਝਰ, ਪ੍ਰਧਾਨ ਸਰਬਜੋਤ ਸਿੰਘ ਮਾਹਲ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਬਲਜੀਤ ਸਿੰਘ ਸਲੇਮਪੁਰਾ, ਅਮਨਦੀਪ ਸਿੰਘ ਮਾਛੀਵਾਹਲਾ, ਸੁਨੀਲਪਾਲ ਸਿੰਘ, ਸੰਨੀ ਨਿੱਝਰ, ਹਰਪ੍ਰੀਤ ਸਿੰਘ ਹੈਪੀ ਗੁੱਝਾਪੀਰ, ਗੁਰਪਿੰਦਰ ਸਿੰਘ ਮਾਹਲ, ਸ਼ੁੱਭ ਸਿਰਸਾ, ਹਰਪਾਲ ਸਿੰਘ ਭਾਲੂ ਸੱਫੇਵਾਲੀਆ, ਜਗਰੂਪ ਸਿੰਘ ਨੰਗਲ, ਲੱਕੀ ਨਿੱਝਰ, ਜੁਗਰਾਜ ਸਿੰਘ ਰੋਖੇ, ਜਸਵੀਰ ਸਿੰਘ ਢਿੱਲੋਂ ਵੰਝਾਂਵਾਲਾ, ਕੁਲਵੰਤ ਸਿੰਘ ਪਛੀਆ, ਰਿੱਪੀ ਭਗਵਾਨਪੁਰਾ, ਸੁੱਚਾ ਸਿੰਘ ਦੱਧਰਾਏ, ਹੀਰਾ ਦਾਲਮ, ਹਰਪ੍ਰੀਤ ਸਿੰਘ ਲੰਗੋਮਾਹਲ, ਸੂਬੇਦਾਰ ਪਰਮਜੀਤ ਸਿੰਘ, ਸਵ ਿੰਦਰ ਸਿੰਘ ਕੋਟ ਗੁਰਬਖ਼ਸ਼, ਹਰਦਿਆਲ ਸਿੰਘ ਡਿਆਲ ਭੱਟੀ, ਕੰਵਲਜੀਤ ਸਿੰਘ ਗਾਲਬ, ਗੁਲਜ਼ਾਰ ਸਿੰਘ ਨੰਗਲ ਅੰਬ, ਰਵਿੰਦਰ ਸਿੰਘ ਨੰਗਲ ਅੰਬ, ਖਜ਼ਾਨ ਸਿੰਘ ਕਾਮਲਪੁਰਾ, ਰੇਸ਼ਮ ਸਿੰਘ ਬੱਲੜਵਾਲ, ਬਿੱਟੂ ਭੰਡਾਰੀ, ਗੁਰਦੇਵ ਸਿੰਘ ਲਾਡੀ, ਮੇਜਰ ਸਿੰਘ ਅਵਾਣ, ਰਿੰਕੂ ਲੱਖੂਵਾਲ, ਅੰਗਰੇਜ਼ ਸਿੰਘ ਲੱਖੂਵਾਲ, ਅਵਤਾਰ ਸਿੰਘ ਲੱਖੂਵਾਲ, ਲਿਆਸ ਲੱਖੂਵਾਲ, ਡਾ. ਜੋਗਾ ਗੱਗੋਮਾਹਲ, ਗੁਰਮੁਖ ਸਿੰਘ ਜਾਫਰਕੋਟ, ਲੱਭਾ ਮਸੀਹ ਜਾਫਰਕੋਟ, ਆਜ਼ਾਦਵਿੰਦਰ ਬਿਕਰਾਊਰ, ਹਰਜੀਤ ਸਿੰਘ ਸ਼ਾਲੀਵਾਲ, ਬਲਤੇਜ ਸਿੰਘ ਦਿਆਲਪੁਰਾ, ਬਲਵਿੰਦਰ ਸਿੰਘ ਨਿਸੋਕੇ, ਯੋਧਾ ਪ੍ਰਧਾਨ ਰਮਦਾਸ, ਡਾ. ਗੁਰਮੀਤ, ਅਸ਼ੋਕ ਠੇਕੇਦਾਰ, ਅਮਰੀਕ ਅਵਾਣ, ਭਗਵੰਤ ਪੰਜ ਗਰਾਈਆਂ, ਵਾਹਲਾ ਸੁੱਚਾ ਸਿੰਘ, ਚਰਨਜੀਤ ਸਿੰਘ ਰੂੜੇਵਾਲ, ਸਰਬਜੀਤ ਸਿੰਘ ਡੱਲਾ ਰਾਜਪੂਤਾਂ, ਸੁਖਦੇਵ ਸਰੀਨ, ਗੁਰਵਿੰਦਰ ਸਿੰਘ ਹਾਸ਼ਮਪੁਰਾ, , ਗੁਰਮੀਤ ਸਿੰਘ ਮਿੱਠੂ, ਭਿੰਦਾ ਗੁਰਾਲਾ, ਅਮਰਬੀਰ ਸਿੰਘ ਬੱਲ, ਲਖਬੀਰ ਸਿੰਘ ਰਾਜੀਆਂ, ਅਜੇਪਾਲ ਸਿੰਘ ਧਾਰੀਵਾਲ ਕਲੇਰ, ਨਵੀ ਹਰੜ ਕਲਾਂ, ਪ੍ਰਗਟ ਸਿੰਘ ਸਰਾਏ ਆਦਿ ਹਾਜ਼ਰ ਸਨ। 08 ਏਐਸਆਰ51