04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਡੈਨੀ ਬੰਡਾਲਾ ਨਾਲ ਰਾਜ ਰਾਏਪੁਰ ਵਲੋਂ ਮਿਲਣੀ

ਨਵਾਂ ਪਿੰਡ, 3 ਅਕਤੂਬਰ (ਜਸਪਾਲ ਸਿੰਘ )-ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਨਾਲ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਦਿਹਾਤੀ ਦੀ ਅਗਵਾਈ ’ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਰਾਜ ਤੇ ਉਸਦੇ ਸਾਥੀਆਂ ਵਲੋਂ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਡੈਨੀ ਬੰਡਾਲਾ ਨੂੰ ਵਧਾਈ ਦਿੱਤੀ ਗਈ।

ਅਜੀਤ ਡੈਸਕ 04-10-2026
ਨਵਾਂ ਪਿੰਡ, 3 ਅਕਤੂਬਰ (ਜਸਪਾਲ ਸਿੰਘ )-ਜਲੰਧਰ ਛਾਉਣੀ ਤੋਂ ਵਿਧਾਇਕ ਪ੍ਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਸਾਬਕਾ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਨਾਲ ਰਾਜ ਸੰਧੂ ਰਾਏਪੁਰ ਜ਼ਿਲ੍ਹਾ ਸਕੱਤਰ ਕਾਂਗਰਸ ਦਿਹਾਤੀ ਦੀ ਅਗਵਾਈ ’ਚ ਹਲਕਾ ਜੰਡਿਆਲਾ ਕਾਂਗਰਸ ਵਰਕਰਾਂ ਵਲੋਂ ਮਿਲਣੀ ਕੀਤੀ ਗਈ। ਇਸ ਮੌਕੇ ਰਾਜ ਤੇ ਉਸਦੇ ਸਾਥੀਆਂ ਵਲੋਂ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਡੈਨੀ ਬੰਡਾਲਾ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਬਾਬਾ ਸਾਹਿਬ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਕਵਲਜੀਤ ਸਿੰਘ ਕਵਲਾ, ਗੁਰਨਾਮ ਸਿੰਘ ਗਾਮੋ, ਕੇਵਲ ਸਿੰਘ ਬਾਬਾ, ਕਸ਼ਮੀਰ ਸਿੰਘ ਠੇਕੇਦਾਰ, ਕਵਲਜੀਤ ਸਿੰਘ, ਸਰਵਣ ਸਿੰਘ ਕਾਲੂ, ਹਰਜੀਤ ਸਿੰਘ ਫੌਜ਼ੀ, ਦਵਿੰਦਰ ਸਿੰਘ ਮਾਣਾ , ਕਸ਼ਮੀਰ ਸਿੰਘ, ਸੁੱਖਦੇਵ ਸਿੰਘ ਬਾਊ ਤੇ ਜੱਸੀ ਰਾਏਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਦੇ ਆਗੂ ਤੇ ਵਰਕਰ ਆਉਣ ਵਾਲੀਆਂ ਚੋਣਾਂ ਲਈ ਕਰ ਲੈਣ ਤਿਆਰੀਆਂ-ਗੁਰਪ੍ਰੀਤ ਰੰਧਾਵਾ ਅਗਲੀ ਖ਼ਬਰ ਇਕ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।