ਅੱਖਾਂ ਦਾ ਮੁਫ਼ਤ ਜਾਂਚ ਕੈਂਪ
ਰਈਆ, 27 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਗੁਰਦੁਆਰਾ ਸਾਹਿਬ ਪੱਤੀ ਛੀਨੇਮਾਨ ਵਿਚ ਲਗਾਇਆ। ਕੈਂਪ ਦੀ ਸੇਵਾ ਸਵ: ਸਤਪਾਲ ਸਿੰਘ ਮੱਤੇਵਾਲ ਦੀ ਯਾਦ ਵਿਚ ਪਰਿਵਾਰ ਵਲੋਂ ਕੀਤੀ ਗਈ ।
ਅਜੀਤ ਡੈਸਕ
28-09-2026