17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਮੂਹ ਬਿਆਸ ਸੰਗਤ ਵਲੋਂ 12ਵਾਂ ਸਾਲਾਨਾ ਵਾਰਸ਼ਿਕ ਲੰਗਰ 17, 18, 19 ਅਗਸਤ ਨੂੰ

ਬਿਆਸ 16 ਅਗਸਤ (ਨਰਿੰਦਰ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਆਸ ਦੀ ਸਮੂਹ ਸੰਗਤ, ਜਾਗਰਣ ਕਮੇਟੀ ਅਤੇ ਮਾਰਕਿਟ ਕਮੇਟੀ ਬਿਆਸ ਵਲੋਂ 12ਵਾਂ ਸਾਲਾਨਾ ਵਾਰਸ਼ਿਕ ਲੰਗਰ 17, 18, 19 ਅਗਸਤ ਨੂੰ ਵਿਸ਼ਾਲ ਸ਼ਕਤੀ ਮੰਦਰ, ਚਿੰਤਪੁਰਨੀ ਰੋਡ ਹੁਸ਼ਿਅਰਪੁਰ ਵਿਖੇ ਲਗਾਇਆ ਜਾ ਰਿਹਾ ਹੈ । 19 ਅਗਸਤ ਨੂੰ ਲੰਗਰ ਤੋਂ ਉਪਰੰਤ ਰਾਤ 8 ਤੋਂ ਰਾਤ 12 ਵਜੇ ਤੱਕ ਮਾਤਾ ਦੀ ਚੌਂਕੀ ਵਿਚ ਮਾਤਾ ਰਾਣੀ ਦਾ ਗੁਣਗਾਣ ਕੀਤਾ ਜਾਵੇਗਾ ।

ਅਜੀਤ ਡੈਸਕ 17-08-2026
ਬਿਆਸ 16 ਅਗਸਤ (ਨਰਿੰਦਰ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਆਸ ਦੀ ਸਮੂਹ ਸੰਗਤ, ਜਾਗਰਣ ਕਮੇਟੀ ਅਤੇ ਮਾਰਕਿਟ ਕਮੇਟੀ ਬਿਆਸ ਵਲੋਂ 12ਵਾਂ ਸਾਲਾਨਾ ਵਾਰਸ਼ਿਕ ਲੰਗਰ 17, 18, 19 ਅਗਸਤ ਨੂੰ ਵਿਸ਼ਾਲ ਸ਼ਕਤੀ ਮੰਦਰ, ਚਿੰਤਪੁਰਨੀ ਰੋਡ ਹੁਸ਼ਿਅਰਪੁਰ ਵਿਖੇ ਲਗਾਇਆ ਜਾ ਰਿਹਾ ਹੈ । 19 ਅਗਸਤ ਨੂੰ ਲੰਗਰ ਤੋਂ ਉਪਰੰਤ ਰਾਤ 8 ਤੋਂ ਰਾਤ 12 ਵਜੇ ਤੱਕ ਮਾਤਾ ਦੀ ਚੌਂਕੀ ਵਿਚ ਮਾਤਾ ਰਾਣੀ ਦਾ ਗੁਣਗਾਣ ਕੀਤਾ ਜਾਵੇਗਾ । ਬਿਆਸ ਤੋਂ ਸੰਗਤ ਬੜੇ ਧੂਮਧਾਮ ਨਾਲ ਲੰਗਰ ਦੀ ਸੇਵਾ ਲਈ ਰਵਾਨਾ ਹੋਈ ਅਤੇ ਸੰਗਤ ਗੁਣਗਾਣ ਵਿਚ ਮਸਤ ਦੇਖੀ ਗਈ।
ਪਿਛਲੀ ਖ਼ਬਰ 80ਵਾਂ ਆਜ਼ਾਦੀ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਭਗਵੰਤ ਮਾਨ ਅਗਲੀ ਖ਼ਬਰ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ’ਚ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।