20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਰਣਬੀਰ ਸਿੰਘ ਦੋਲੋਨੰਗਲ ਵਲੋਂ ਜਗੀਰ ਸਿੰਘ ਸਫਰੀ ਨਾਲ ਦੁੱਖ ਦਾ ਪ੍ਰਗਟਾਵਾ

ਅਜੀਤ ਡੈਸਕ 31-03-2026
ਸਠਿਆਲਾ, 30 ਮਾਰਚ (ਪ.ਪ)-ਸਠਿਆਲਾ ਤੋਂ ਅਜੀਤ ਦੇ ਪੱਤਰਕਾਰ ਜਗੀਰ ਸਿੰਘ ਸਫਰੀ ਦੇ ਸਤਿਕਾਰਯੋਗ ਵੱਡੇ ਭਰਾ ਦਲਬੀਰ ਸਿੰਘ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ 3 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁ: ਸਵਰਗਪੁਰੀ ਸਠਿਆਲਾ ਵਿਖੇ ਦੁਪਹਿਰ ਬਾਅਦ 12:00 ਤੋਂ 1.30 ਵਜੇ ਤੱਕ ਹੋਵੇਗੀ | ਇਸ ਮੌਕੇ ਰਣਬੀਰ ਸਿੰਘ ਡਿਪਟੀ ਡਾਇਰੈਕਟਰ ਪੰਜਾਬ ਪੁੁਲਿਸ ਫਿਲੌਰ, ਪਿ੍ੰ: ਹਰਸਿਮਰਨ ਕੌਰ, ਪਿ੍ੰ: ਸਿਮਰਨਜੀਤ ਕੌਰ, ਐਡਵੋਕੇਟ ਸੁਖਦੇਵ ਸਿੰਘ ਟਪਿਆਲਾ, ਐਡਵੋਕੇਟ ਵਿਸ਼ਾਲ ਸਿੰਘ ਠਾਕਰ, ਐਡਵਕੇਟ ਪ੍ਰਵੀਨਪਾਲ ਸਿੰਘ, ਐਡਵੋਕੇਟ ਸਰਬਜੀਤ ਸਿੰਘ ਢਿਲੋਂ, ਐਡਵੋਕੇਟ ਸੰਨੀ ਵੋਹਰਾ, ਪ੍ਰਧਾਨ ਬੂਟਾ ਸਿੰਘ ਸਠਿਆਲਾ, ਸਾ: ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸਾ: ਸੁਸਾਇਟੀ ਪ੍ਰਧਾਨ ਸਰਪੰਚ ਗੁਲਜ਼ਾਰ ਸਿੰਘ ਛੱਜਲਵੱਢੀ, ਨਿਰਮਲ ਸਿੰਘ ਟਪਿਆਲਾ, ਬਲਵਿੰਦਰ ਸਿੰਘ ਅਠੌਲਾ, ਬੀਰਬਲ ਸਿੰਘ ਛੱਜਲਵੱਢੀ, ਪ੍ਰਧਾਨ ਮਨਜੀਤ ਸਿੰਘ ਗੁਨੋਵਾਲ, ਹਰਜਿੰਦਰ ਸਿੰਘ ਰਾਜੂ, ਇੰਸ: ਹਰਜਿੰਦਰ ਸਿੰਘ, ਪ੍ਰਧਾਨ ਗੁਰਜੀਤ ਸਿੰਘ ਬੱਲ, ਰੇਸ਼ਮ ਸਿੰਘ, ਅਰਸ਼ ਉਮਰਾਨੰਗਲ, ਸਰਦੂਲ ਸਿੰਘ ਮੱਲ੍ਹੀ, ਠੇਕੇਦਾਰ ਗੁਰਚਰਨ ਸਿੰਘ, ਲਾਲੀ ਰੁਮਾਣਾ ਆਦਿ ਵਲੋਂ ਪੱਤਰਕਾਰ ਜਗੀਰ ਸਿੰਘ ਸਫਰੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਅਸਾਮ ਦੀ ਅਣਖ ਅਤੇ ਸੁਰੱਖਿਆ ਨਾਲ ਜੁੜਿਆ ਹੈ ਘੁਸਪੈਠ ਦਾ ਮੁੱਦਾ-ਮੋਦੀ ਅਗਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਤੇ ਪੰਜਾਬ ਦੀ ਤਰੱਕੀ ਲਈ ਅਟਾਰੀ ਸਰਹੱਦ ਖੋਲ੍ਹਣੀ ਜ਼ਰੂਰੀ —ਬੀਬੀ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।