20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਗਲੋਬਲ ਇੰਸਟੀਚਿਊਟ ਦੇ ਐਡਮਿਨ ਅਫਸਰ ਐੱਮ.ਐਲ. ਲੂਨਾ ਦੀ ਅਚਨਚੇਤ ਮੌਤ ਡਾ. ਬੀ.ਐੱਸ. ਚੰਦੀ, ਡਾ. ਅਕਾਸ਼ਦੀਪ ਸਿੰਘ ਚੰਦੀ ਤੇ ਹੋਰ ਸਟਾਫ ਵਲੋਂ ਦੱੁਖ ਦਾ ਪ੍ਰਗਟਾਵਾ

ਅਜੀਤ ਡੈਸਕ 31-03-2026
ਜੇਠੂਵਾਲ, 30 ਮਾਰਚ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ.ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ 'ਚ ਮੁਲਾਜ਼ਮ ਐਡਮਿਨ ਅਫਸਰ ਐੱਮ.ਐੱਲ. ਲੂਨਾ ਦੀ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਚਨਚੇਤ ਮੌਤ 'ਤੇ ਇੰਸਟੀਚਿਊਟ ਦੇ ਚੇਅਰਮੈਨ ਡਾ. ਬੀ.ਐੱਸ. ਚੰਦੀ, ਵਾਈਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ, ਡਾ. ਨਵਜੋਤ ਕੌਰ ਚੰਦੀ, ਡਾਇਰੈਕਟਰ ਡਾ. ਐੱਮ.ਐੱਸ. ਸੈਣੀ, ਡਾਇਰੈਕਟਰ (ਐਡਮਿਸ਼ਨਜ਼) ਪ੍ਰੋ. ਬੀ.ਡੀ. ਸ਼ਰਮਾ, ਡਾ. ਪੀ.ਕੇ. ਸ਼ਰਮਾ, ਡਾ. ਅਰਵਿੰਦ ਦੇਵਾਗਨ, ਕਰਨਲ ਸੁਧੀਰ ਬਹਿਲ, ਪ੍ਰੋ. ਡੀ.ਐੱਸ. ਬੰਮਰਾ, ਡਾ. ਮਨਿੰਦਰ ਸਿੰਘ, ਪ੍ਰੋ. ਚਰਨਜੀਤ ਸਿੰਘ, ਪ੍ਰੋ. ਵਿਕਾਸ ਸਿੰਘ ਰਾਣਾ, ਦਿਲਰਾਜ ਸਿੰਘ, ਡਾ. ਵਨੀਤ ਪ੍ਰਕਾਸ਼, ਡਾ. ਮਨਿੰਦਰਜੀਤ ਕੌਰ, ਪ੍ਰੋ. ਐੱਸ.ਕੇ. ਅਰੋੜਾ, ਜੋਤੀ ਸ਼ਰਮਾ, ਦੇਸ ਰਾਜ ਥਾਪਾ, ਰਾਖੀ ਸ਼ਰਮਾ, ਜਸਪ੍ਰੀਤ ਕੌਰ, ਪ੍ਰੋ. ਹਰਲੀਨ ਕੌਰ, ਡਾ. ਈਸ਼ਾ ਮਹਿਰਾ, ਡਾ. ਸ਼ੈਲੀ, ਡਾ. ਜੇਅੰਤ ਵਟਸ, ਪ੍ਰੋ. ਸਮੀਕਸ਼ਾ ਕਪੂਰ, ਅਮਿਤ ਹਸੀਜਾ, ਬਿਕਰਮਪਾਲ ਸਿੰਘ, ਭਾਰਤੀ ਵਿਜ, ਅਮਿਤ ਪੂਰੀ, ਰਿਤਕਾ ਪੂਰੀ, ਵਿਜੈ ਮਟੂ, ਸੁਗੰਦਾ ਟੂਟੇਜਾ, ਜਗਦੀਪ ਸਿੰਘ, ਸਤਿਆਜੀਤ ਸਿੰਘ, ਮਹੇਸ਼ ਕੁਮਾਰ, ਰਾਬੀਆ, ਕਿਰਨ, ਭਾਰਤੀ, ਗਗਨਦੀਪ ਸਿੰਘ, ਅਨੀਤਾ ਸ਼ਰਮਾ, ਰਾਖੀ ਸ਼ਰਮਾ, ਪਰਮਿੰਦਰ ਸਿੰਘ, ਆਰ.ਪੀ. ਸਿੰਘ, ਜਤਿੰਦਰ ਭਲਾ, ਰਵਿੰਦਰ ਸਿੰਘ ਭੰਗੂ, ਸੁਖਜੀਤ ਸਿੰਘ ਬਾਜਵਾ ਸਮੇਤ ਹੋਰ ਸਟਾਫ ਵਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਡਮਿਨ ਅਫਸਰ ਐੱਮ.ਐੱਲ. ਲੂਨਾ ਦੀ ਹੋਈ ਮੌਤ ਨਾਲ ਪਰਿਵਾਰ ਨੂੰ ਵੀ ਨਹੀਂ ਇੰਸਟੀਚਿਊਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਐਡਮਿਨ ਅਫਸਰ ਐੱਮ.ਐੱਲ. ਲੂਨਾ ਦੀ ਰਸਮ ਕਿਰਿਆ 3 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਉਨ੍ਹਾਂ ਗ੍ਰਹਿ ਵਿਖੇ ਹੋਵੇਗੀ |
ਪਿਛਲੀ ਖ਼ਬਰ ਅਮਨਦੀਪ ਕੌਰ ਧਾਲੀਵਾਲ ਵਲੋਂ ਸਰਕਾਰੀ ਕੰਨਿਆ ਸਕੂਲ ਅਜਨਾਲਾ ਵਿਖੇ ਮੈਗਾ ਪੀ.ਟੀ.ਐਮ ਦੌਰਾਨ ਇੰਟਰੈਕਟਿਵ ਪੈਨਲਾਂ ਦਾ ਉਦਘਾਟ... ਅਗਲੀ ਖ਼ਬਰ ਸ਼ਹੀਦ ਹਰਪਾਲ ਸਿੰਘ ਸਰਕਾਰੀ ਸਕੂਲ ਜੇਠੂਵਾਲ ਨੇ ਨਤੀਜੇ ਐਲਾਨੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।