ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਨੇ 6 ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ
ਪੁਰਖਾਲੀ, 23 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਸ਼ਹੀਦ ਊਧਮ ਸਿੰਘ ਯੁਵਕ ਸੇਵਾਵਾਂ ਕਲੱਬ ਸੈਂਫਲਪੁਰ ਵਲੋਂ 6 ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿਚ ਅੰਡਰ -17 ਅਤੇ ਇੱਕ ਪਿੰਡ ਪਿਓਰ ਦੀਆਂ 16-16 ਟੀਮਾਂ ਨੇ ਹਿੱਸਾ ਲਿਆ ਜਿਸ ਦੌਰਾਨ ਅੰਡਰ -17 ’ਚ ਪਹਿਲਾ ਸਥਾਨ ਮਦਵਾਣੀ ਗੁਜ਼ਰਾਂ ਨੇ ਹਾਸਿਲ ਕੀਤਾ ਅਤੇ ਦੂਜਾ ਇਨਾਮ ਬੱਲਮਗੜ੍ਹ ਮੰਦਵਾੜਾ ਨੇ ਹਾਸਿਲ ਕੀਤਾ।
ਸੈਫਲਪੂਰ ਵਿਖੇ ਕਰਵਾਏ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਤਸਵੀਰ ਖਿਚਵਾਉਣ ਸਮੇਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ
26-10-2026