ਟਰੈਫ਼ਿਕ ਪੁਲਿਸ ਵਲੋਂ ਅਗਸਤ ਮਹੀਨੇ ਦੌਰਾਨ 210 ਚਲਾਨ, 1.06 ਲੱਖ ਰੁਪਏ ਜ਼ੁਰਮਾਨਾ
ਰੂਪਨਗਰ, 31 ਅਗਸਤ (ਸਟਾਫ਼ ਰਿਪੋਰਟਰ)- ਟਰੈਫ਼ਿਕ ਪੁਲਿਸ ਰੂਪਨਗਰ ਵਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 1 ਅਗਸਤ ਤੋਂ 31 ਅਗਸਤ 2026 ਤੱਕ ਵੱਖ-ਵੱਖ ਮਾਮਲਿਆਂ ਵਿਚ ਕੁੱਲ 210 ਈ-ਚਲਾਨ ਕੀਤੇ ਗਏ ਹਨ। ਇਨ੍ਹਾਂ ਚਲਾਨਾਂ ਤਹਿਤ ਕੁੱਲ 163502 ਰੁਪਏ ਦਾ ਜੁਰਮਾਨਾ ਕੀਤਾ ਗਿਆ।
ਅਜੀਤ ਡੈਸਕ
01-09-2026